Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ। ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

ਇਹ ਕਿਸੇ ਐਲਬਮ ਤੋ ਲੈ ਕੇ Share ਕੀਤਾ ਜਾ ਰਿਹਾ ਹੈ ਪਤਾ ਨਹੀ ਇਸਦਾ Singer ਕੋਣ ਹੈ ਅਤੇ Lyrics. ਪਰ ਲਿਖਿਆ ਬਹੁਤ ਵਧੀਆ ਹੈ.............. 

 

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

 

ਨਸ਼ਿਆ ਚ ਡੋਬ ਤਾਂ ਪੰਜਾਬ ਭਾਵੇ ਦਿੱਲੀ ਨੇ,

ਵਾਂਗ ਨਿੰਬੂਆਂ ਨਿਚੋੜਤਾ ਪੰਜਾਬ ਭਾਵੇ ਦਿੱਲੀ ਨੇ,

ਜੜਾ ਨਾਲ ਜਿਉਂਣੇ ਪਰ ਪੂੱਟੇ ਨਹੀਓ ਸੁੱਕਣੇ,

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

 

ਉੱਡ ਪਏ ਨੇ ਵੈਦਿਆ ਰੂਬੈਰੋ ਲੁੱਕੇ ਦੂਰ ਸੀ,

ਕਰਤੇ ਜੁਝਾਰੂਆਂ ਨੇ ਮਣ ਚੂਰ ਚੂਰ ਸੀ,

ਲੁੱਕ ਲੁੱਕ ਪੈਣੇ ਦਿਨ ਜਾਲ਼ਮਾ ਨੂੰ ਕੱਟਣੇ,

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

 

ਭੰਨੇ ਸੀ ਹੰਕਾਰ ਗੋਬਿੰਦ ਰਾਮ ਹੰਕਾਰੇ ਦੇ,

25 ਫੁੱਟ ਉੱਡਿਆ ਸੀ ਵਾਂਗ ਗੁਬਾਰੇ ਦੇ,

ਜਾਲ਼ਮਾ ਦੇ ਦਰ ਸਿੰਘ ਮੋਤ ਬਣ ਢੁੱਕਣੇ,

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

 

ਬਣਦਾ ਸੀ ਸੂਰਮਾ ਸੁਰੱਖਿਆ ਦੇ ਘੇਰੇ ਚ,

ਬੱਬਰਾ ਨੇ ਢਾ ਲਿਆ ਬੇਅੰਤਾ ਉਹਦੇ ਡੇਰੇ ਚ,

ਫੀਤਾ ਫੀਤਾ ਹੋ ਗਏ ਅੰਗ ਪੈਰ ਪੈ ਗਏ ਚੁੱਕਣੇ,

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

 

ਵੈਸ਼ੀ ਹਾਸੇ ਹੱਸਦਾ ਸੀ ਮਾਰ ਬੇਗੁਨਾਹਾਂ ਨੂੰ,

ਤੋਰ ਦਿੱਤਾ ਪੂਹਲਾ ਵੀ ਏ ਨਰਕਾਂ ਦੇ ਰਾਹਾਂ ਨੂੰ,

ਕਦੋ ਤੀਕ ਬਾਜਾਂ ਤੋ ਸ਼ਿਕਾਰ ਭਲਾ ਲੁੱਕਣੇ,

ਸਿੱਨਿਆਂ ਚੋ ਸਿੱਖੀ ਜ਼ਜਬਾਤ ਨਹੀਓ ਮੁੱਕਣੇ।

05 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵੀਰ ਜੀ .........ਇਹ ਤਾਂ ਨਹੀ ਪਤਾ ਕੇ ਕਿਸ ਨੇ ਲਿਖਿਆ ਹੈ .........ਪਰ ਲਿਖਿਆ ਸੋਹਣਾ ਤੇ ਸਚਾ ਏ .............

05 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya creation veer ji....thanks for sharing....greatttt

06 Mar 2012

Reply