Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
ਸਲੀਬ

ਜਿੰਦ ਟੰਗੀ ਇੰਜ ਸਲੀਬ ਤੇ 
ਕੀ ਮਰਨਾ ਤੇ ਕੀ ਜੀਵਨਾ

ਜਾ ਕੋਈ ਲੀਰ ਹੈ ਕਿਕਰਾਂ
ਕੀ ਕਟਨਾ ਤੇ ਕੀ ਸੀਵਨਾ

ਜੀਓੰ  ਬਿਖ ਅਮ੍ਰਿਤ ਹੈ ਘੁਲ੍ਯਾ
ਕੀ ਛਡਣਾ  ਤੇ ਕੀ ਪੀਵਨਾ

ਦਿਲ ਹਰਦਮ  ਵਿਚ  ਊਡੀਕ  ਦੇ,
ਕੀ ਜਾਗਨ ਤੇ ਕੀ ਸੋਵਨਾ

ਸਬ ਲਗਦਾ ਏ, ਪਰ ਕੁਜ ਨਹੀ
ਕੀ ਪਾਉਣਾ ਤੇ ਕੀ ਖੋਵਣਾ

ਮੈਂ ਹਾਂ ਅਜ, ਪਰ ਕਲ ਨਹੀ
ਕੀ ਹਸਨਾ ਤੇ ਕੀ ਰੋਵਣਾ

06 Nov 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬਹੁਤ ਖੂਬ ਜੀ..

06 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੈਂ ਹਾਂ ਅਜ, ਪਰ ਕਲ ਨਹੀ
ਕੀ ਹਸਨਾ ਤੇ ਕੀ ਰੋਵਣਾ


bhut vadiya lines veer g..........

06 Nov 2010

Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
thanks to everyone

thanks to everyone for the comments.

07 Nov 2010

Reply