Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
why not to eat burger(snake in burger)

why not to eat burger(snake in KFC burger)

 

ਸ਼ਨੀਵਾਰ ਨੂੰ ਮਹਾਨਗਰ ਦੇ ਇਕ ਪ੍ਰਸਿੱਧ ਮਾਲ ਵਿਚ ਉਸ ਵੇਲੇ ਹੰਗਾਮਾ ਮਚ ਗਿਆ ਜਦ ਆਪਣੇ ਪਰਿਵਾਰ ਦੇ ਨਾਲ ਖਾਣਾ ਖਾਣ ਲਈ ਰੁਕੇ ਇਸ ਮਾਲ ਦੇ ਇਕ ਰੈਸਟੋਰੈਂਟ ਦੇ ਬਰਗਰ ਵਿਚੋਂ ਇਕ ਜ਼ਿੰਦਾ ਸੱਪ ਨਕਲ ਆਇਆ ਜਿਸ ਨੂੰ ਦੇਖ ਕੇ ਉਥੇ ਪੂਰੀ ਤਰ੍ਹਾਂ ਅਫਰਾ-ਤਫਰੀ ਮਚ ਗਈ ਅਤੇ ਲੋਕਾਂ ਵਿਚ ਵਿਰੋਧ ਦੀ ਲਹਿਰ ਭੜਕ ਉਠੀ ਜਿਸ ਦੇ ਬਾਅਦ ਕੰਪਨੀ ਦੇ ਕਰਮਚਾਰੀਆਂ ਨੇ ਸਾਰੇ ਗਾਹਕਾਂ ਤੋਂ ਸਾਮਾਨ ਵਾਪਸ ਲੈ ਕੇ ਮਾਮਲਾ ਸ਼ਾਂਤ ਕੀਤਾ।

 

Watch Video here:- http://www.jagbani.com/news/jagbani_110429/

 

30 Jul 2012

Reply