Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੋਚਾਂ (Part - II) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਸੋਚਾਂ (Part - II)
ਇਹ ਜ਼ਿੰਦਗੀ ਇਕ ਸੋਚਾਂ ਦਾ ਦਰਿਆ ਜਾਪਦੀ ਹੈ ਹੁਣ ਤੇ 
ਬਹੁਤ ਵਾਰੀ ਇਸ ਸੋਚਾਂ ਰੂਪੀ ਜ਼ਿੰਦਗੀ ਵਾਲੇ ਦਰਿਆ ਦੇ ਕੰਢੇ ਤੇ ਖੜੀ ਹੁੰਦੀ ਆ 
ਤੇ ਇਸ ਤੋਂ ਪਰੇ ਜਾਣ ਦਾ ਸੋਚਦੀ ਸੋਚਦੀ ਫਿਰ ਆਪਣੀਆ ਸੋਚਾਂ ਤੋਂ ਹਾਰ ਜਾਂਦੀ ਆ 
ਸੋਚਦੀ ਆ ਕਿ ਵਕ਼ਤ ਨੇ ਇੱਕ ਹੋਉੱਕਾ ਲਿਆ ਸੀ .....ਤੇ ਮੈਨੂ ਇਹਨਾ ਸੋਚਾਂ ਦੇ ਦਰਿਆ ਚ ਡੁੱਬਣ ਲਈ ਛੱਡ ਦਿਤਾ ਸੀ .......
ਜੇ ਵਕ਼ਤ ਕੋਲੋਂ ਦੂਸਰਾ ਹੋਉੱਕਾ ਲਿਆ ਗਿਆ ਤਾਂ ਮੇਰੇ ਨਾਲ ਨਾਲ ਕਈ ਹੋਰਨਾ ਮੇਰੇ ਅਪਣਿਆ ਨੂੰ ਵੀ ਇਸ ਦਰਿਆ ਚ ਡੋਬ ਦੇਣਾ ਓਸ ਵਕ਼ਤ ਦੇ ਹੋਉਕੇ ਨੇ....
ਬਸ ਇਹੀ ਸੋਚ ਕੇ ਮੇਰੀ ਇਸ ਸੋਚਾਂ ਦੇ ਦਰਿਆ ਵਰਗੀ ਜ਼ਿੰਦਗੀ ਤੋਂ ਪਰੇ ਜਾਣ ਦੀ ਮੇਰੀ ਸੋਚ ਮੇਰੀਆਂ ਅਖਾਂ ਵਿਚਲੇ ਹੰਝੂਆਂ ਦੇ ਹੜ ਨਾਲ ਹੀ ਰੁੜ ਜਾਂਦੀ ਹੈ.....
ਤੇ ਮੈਂ ਇਕ ਵਾਰੀ ਫਿਰ ਇਸ ਦਰਿਆ ਚ ਗੋਤੇ ਖਾ ਖਾ ਕੇ ਤੈਰਨਾ ਸਿਖਣ ਲਗ ਜਾਂਦੀ ਆ.....
ਪਰ "ਨਵੀ" ਦੀ ਮੌਤ ਤੇ ਹੁਣ ਲਾਜ਼ਮੀ ਹੀ ਆ....
ਇਸ ਜ਼ਿੰਦਗੀ ਦੇ ਸੋਚ ਦਰਿਆ ਤੋ ਪਰੇ ਜਾ ਕੇ ਵੀ.....
ਤੇ ਇਸ ਦਰਿਆ ਚ ਗੋਤੇ ਖਾ ਖਾ ਕੇ ਤੈਰਨਾ ਸਿਖਣ ਤੋ ਬਾਅਦ ਡੁੱਬ ਕੇ ਵੀ ....
ਕਿਉਂਕਿ " ਹਮੇਸ਼ਾ ਤਾਰੂ ਹੀ ਡੂਬਦੇ ਆ"......
ਵਲੋ - ਨਵੀ  

 

 

ਇਹ ਜ਼ਿੰਦਗੀ ਇਕ ਸੋਚਾਂ ਦਾ ਦਰਿਆ ਜਾਪਦੀ ਹੈ ਹੁਣ ਤੇ 

 

ਬਹੁਤ ਵਾਰੀ ਇਸ ਸੋਚਾਂ ਰੂਪੀ ਜ਼ਿੰਦਗੀ ਵਾਲੇ ਦਰਿਆ ਦੇ ਕੰਢੇ ਤੇ ਖੜੀ ਹੁੰਦੀ ਆ 

 

ਤੇ ਇਸ ਤੋਂ ਪਰੇ ਜਾਣ ਦਾ ਸੋਚਦੀ ਸੋਚਦੀ ਫਿਰ ਆਪਣੀਆ ਸੋਚਾਂ ਤੋਂ ਹਾਰ ਜਾਂਦੀ ਆ 


 

ਸੋਚਦੀ ਆ ਕਿ ਵਕ਼ਤ ਨੇ ਇੱਕ ਹੋਉੱਕਾ ਲਿਆ ਸੀ .....ਤੇ ਮੈਨੂ ਇਹਨਾ ਸੋਚਾਂ ਦੇ

 

ਦਰਿਆ ਚ ਡੁੱਬਣ ਲਈ ਛੱਡ ਦਿਤਾ ਸੀ .......


 

ਜੇ ਵਕ਼ਤ ਕੋਲੋਂ ਦੂਸਰਾ ਹੋਉੱਕਾ ਲਿਆ ਗਿਆ ਤਾਂ ਮੇਰੇ ਨਾਲ ਨਾਲ ਕਈ ਹੋਰਨਾ ਮੇਰੇ

 

ਅਪਣਿਆ ਨੂੰ ਵੀ ਇਸ ਦਰਿਆ ਚ ਡੋਬ ਦੇਣਾ ਓਸ ਵਕ਼ਤ ਦੇ ਹੋਉਕੇ ਨੇ....


 

 

ਬਸ ਇਹੀ ਸੋਚ ਕੇ ਮੇਰੀ ਇਸ ਸੋਚਾਂ ਦੇ ਦਰਿਆ ਵਰਗੀ ਜ਼ਿੰਦਗੀ ਤੋਂ ਪਰੇ ਜਾਣ ਦੀ

 

ਮੇਰੀ ਸੋਚ ਮੇਰੀਆਂ ਅਖਾਂ ਵਿਚਲੇ ਹੰਝੂਆਂ ਦੇ ਹੜ ਨਾਲ ਹੀ ਰੁੜ ਜਾਂਦੀ ਹੈ.....


 

ਤੇ ਮੈਂ ਇਕ ਵਾਰੀ ਫਿਰ ਇਸ ਦਰਿਆ ਚ ਗੋਤੇ ਖਾ ਖਾ ਕੇ ਤੈਰਨਾ ਸਿਖਣ ਲਗ ਜਾਂਦੀ

 

ਆ.....


 

ਪਰ "ਨਵੀ" ਦੀ ਮੌਤ ਤੇ ਹੁਣ ਲਾਜ਼ਮੀ ਹੀ ਆ....

 

ਇਸ ਜ਼ਿੰਦਗੀ ਦੇ ਸੋਚ ਦਰਿਆ ਤੋ ਪਰੇ ਜਾ ਕੇ ਵੀ.....


ਤੇ ਇਸ ਦਰਿਆ ਚ ਗੋਤੇ ਖਾ ਖਾ ਕੇ ਤੈਰਨਾ ਸਿਖਣ ਤੋ ਬਾਅਦ ਡੁੱਬ ਕੇ ਵੀ ....


 

ਕਿਉਂਕਿ  " ਡੂਬਦੇ ਤੇ ਹਮੇਸ਼ਾ ਤਾਰੂ ਹੀ ਆ ਨਾ "......


 

ਵਲੋ - ਨਵੀ  


23 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Literature, irrespective of its genre, reflects society nd life around us.
In this perspective, this poem is Definitely Good as a piece of art, but negatice as perception and philosophy of life.

TFS, Navi ji.

23 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sochan da ghera hor vada karo
Patar saab likhde aaa
Terian sochan da gheran tan amber teek hovega
Tu vekhi amber to agge b ikk amber hovega
Khoob
23 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thank you so much jagjit sir...

But don't take it otherwise...... It's just a writing.....

And gurpreet g.... Thank you so much...

Well said.....

Os sochan de daayare to agge jo daayara hai....

Othe di hi gal kiti hai main....

23 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi sohni likat hai navi ji,,,,!,,, very well written ,,,

 

i am learning alot from ya,,,

 

jionde wassde raho,,,

24 Aug 2014

zippy singh
zippy
Posts: 23
Gender: Male
Joined: 24/Jun/2011
Location: Ludhiana
View All Topics by zippy
View All Posts by zippy
 
.
..
24 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thanks alt harpinder g......

 

mere to koi ki sikh skda,....

 

main te aap sikhdi pyi aa...

 

kde likhna te kade padna

 

kde doobna te kade tarna....

24 Aug 2014

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
Waah ji waaah.. Words from heart.. :)
24 Aug 2014

Reply