ਪੀਣ ਲਈ ਕੋਈ ਚੀਜ ਹੈ ਤਾਂ..........ਗੁੱਸਾ
ਖਾਣ ਲਈ ਕੋਈ ਚੀਜ ਹੈ ਤਾਂ..........ਗਮ
ਦੇਣ ਲਈ ਕੋਈ ਚੀਜ ਹੈ ਤਾਂ...........ਦਾਨ
ਛੱਡਣ ਲਈ ਕੋਈ ਚੀਜ ਹੈ ਤਾਂ........ਮੋਹ
ਲੈਣ ਲਈ ਕੋਈ ਚੀਜ ਹੈ ਤਾਂ...........ਗਿਆਨ
ਦਿਖਾਓਣ ਲਈ ਕੋਈ ਚੀਜ ਹੈ ਤਾਂ.....ਕਿਰਪਾ
ਜਿੱਤਣ ਲਈ ਕੋਈ ਚੀਜ ਹੈ ਤਾਂ.......ਪਿਆਰ
ਕਹਿਣ ਲਈ ਕੋਈ ਚੀਜ ਹੈ ਤਾਂ........ਸਚਾਈ
ਰੱਖਣ ਲਈ ਕੋਈ ਚੀਜ ਹੈ ਤਾਂ........ਇਜਤ
ਤਿਆਗਣ ਲਈ ਕੋਈ ਚੀਜ ਹੈ ਤਾਂ....ਇਰਖਾ
bilkul shi ...!
kuj sachaayian da naam tan dita tusi sajjan ji..par ehna 'ch sab kuj sach hai !!
Thnx......rajwinder ji.......
ਲਖਵਿੰਦਰ ਜੀ.......
ਇਹ ਕੁਝ ਕੁ ਹੀ ਸਚਾਈਆਂ ਨੇ.....ਇਹਨਾ ਤੋਂ ਇਲਾਵਾ ਸੱਚੀਆਂ ਗੱਲਾਂ ਹੋਰ ਵੀ ਹੋ ਸਕਦੀਆ ਨੇ ਜੋ ਮੇਰੀ ਸਮਝ ਚ ਨਾ ਹੋਣ.......
ਜਿਵੇ : > ਛੱਡਨ ਲਈ ਕੋਈ ਚੀਜ ਹੈ ਤਾਂ......ਝੂਠ
Anyway thnx for u r kind vist on this TOPIC....
ਬਿਲਕੁਲ ਸਹੀ ਕਿਹਾ ਵੀਰ ਜੀ !!!!
good one 22g ! jio,,,
Thnx......harpinder ji.......