Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ ਐ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ ਐ
ਹੱਟੀਆ ਭੱਠੀਆ ਸੱਥ ਦਰਵਾਜੇ ਗੱਲੀਆ ਅਤੇ ਚੁਬਾਂਰੇ ਨੀ,ਤੇਰੇ ਜਾਣ ਪਿੱਛੋ ਤਾਂ ਅੜੀਏ ਸੁੰਨੇ ਹੋ ਗਏ ਸਾਰੇ ਨੀ,ਪਰ ਕਦੇ ਕਦੇ ਤਾਂ ਇੰਝ ਲੱਗ ਦਾ ਜਿਵੇ ਕੋਠੇ ਵਾਂਲ ਸਕਉਦੀ ਏ ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ ਐ
ਪਿੰਡੋ ਬਾਹਰਲੇ ਟੱਬਿਆ ਕੋਲੋ ਸੰਘਣੇ ਬੋਹੜ ਦੀ ਛਾਂਵੇ ਨੀ, ਅੱਲੜ ਕੁੜੀਆ ਝੂਟਣ ਪੀਘਾਂ ਤੂੰ ਨਾਂ ਨਜਰੀ ਆਂਵੇ ਨੀ
ਸਾਡਾ ਪਿਆਰ ਬਗੀਚਾ ਉਜੜ ਗਿਆ ਤੂੰ ਕਿੱਥੇ ਮੇਹਕ ਖਡੋਉਦੀ ਐ,ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ
ਬੜੀ ਕੋਸ਼ਿਸ਼ ਕਰਕੇ ਦੇਖ ਲਈ ਤੂੰ ਦਿੱਲੋ ਭੁਲਾਈ ਜਾਦੀ ਨੀ ਨੈਣਾ ਚੋ ਅੱਥਰੋ ਵਿਹ ਤੁਰਦੇ ਮਿਹਤੋ ਭੀੜ ਛਪਾਈ ਜਾਦੀ ਨੀ
ਜਿੰਦ ਮੁੱਕ ਚਲੀ ਮੇਰੇ ਹੱਡਾ ਵਿੱਚ ਤੂੰ ਪਾਰੇ ਵਾਂਗੂੰ ਸਮੋਉਦੀ ਹੈ ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ ਐ
ਲਵ ਕੋਲ ਤੇਰੀਆ ਯਾਂਦਾ ਸਾਰੀ ਉਮਰ ਦੀ ਖੱਟੀ ਨੀ ਉਹ ਭੋਗਪੁਰ ਵਾਲਾ ਚੋਕ ਕੁੜੇ ਲਾਡੀ ਦਰਜੀ ਦੀ ਹੱਟੀ ਨੀ
ਬੋਪਾਰਾਏ ਕਲਾਂ ਦੇ ਵਿਚੱ ਦਿਨ ਰਾਤ ਭੁਲੇਖੇ ਪਾਉਦੀ ਐ ਤੇਰੇ ਕਰਮਾ ਮਾਰੇ ਆਸ਼ਕ ਨੂੰ ਤੂੰ ਅੱਜ ਵੀ ਚੇਤੇ ਆਉਦੀ ਐ
25 Aug 2011

Reply