|
|
|
|
|
|
Home > Communities > Punjabi Culture n History > Forum > messages |
|
|
|
|
|
ਸ੍ਰੀ ਅੰਮ੍ਰਿਤਸਰ ਸਾਹਿਬ |
ਖੇਤਰ - 5 ਹਜਾਰ ਸਕੇਅਰ ਕਿਲੋਮੀਟਰ ਜਨਸੰਖਿਆ - 2500000 ਲੱਖ (ਜਿਲੇ ਦੀ) 10 ਲੱਖ (ਸ਼ਹਿਰ ਦੀ) ਸ਼ਾਖਰਤਾ - 50 ਪ੍ਰਤੀਸ਼ਤ ਤੋਂ ਜਿਆਦਾ ਭਾਸ਼ਾਵਾਂ - ਪੰਜਾਬੀ, ਹਿੰਦੀ, ਅੰਗਰੇਜੀ ਫਸਲਾਂ - ਕਣਕ, ਚੌਲ, ਕਪਾਹ, ਗੰਨਾ ਮੌਸਮ - ਗਰਮੀਆਂ - 30 ਤੋਂ 46 ਡੀ. ਸੇ. , ਠੰਡ 0 ਤੋਂ 17 ਡੀ. ਸੇ. , ਮਾਨਸੂਨ : ਜੁਲਾਈ ਤੋਂ ਸਿਤੰਬਰ ਹਵਾਈਅੱਡਾ : ਰਾਜਾ ਸੰਸੀ, ਅੰਤਰਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ, ਭਾਰਤ ਦਾ ਇੱਕ ਬਹੁਤ ਪੁਰਾਤਨ ਅਤੇ ਮਨਮੋਹਣਾ ਸ਼ਹਿਰ ਹੈ. ਇਹ ਸਿੱਖ ਇਤਹਾਸ ਅਤੇ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਥਾਂ ਹੈ. ਭਾਰਤ ਵਿੱਚ ਮੱਧ ਏਸ਼ੀਆ ਰਾਹੀ ਬਾਹਰਲੇ ਦੇਸ਼ਾਂ ਤੋਂ ਆਓਣ ਵਾਲੇ ਯਾਤਰੀਆਂ ਦੇ ਕਾਰਨ ਇਹ ਛੇਤੀ ਹੀ ਬਹੁਤ ਸਾਰੇ ਵਪਾਰਕ ਕੰਮਾ ਦਾ ਕੇਂਦਰ ਬਣ ਗਿਆ. ਇੱਥੇ ਬਹੁਤ ਸਾਰੀਆਂ ਧਾਰਮਿਕ ਅਤੇ ਇਤਹਾਸਕ ਥਾਵਾਂ ਹਨ. ਇਹਨਂ ਵਿੱਚ ਸੱਭ ਤੋਂ ਪ੍ਰਸਿੱਧ ਹਰਮੰਦਿਰ ਸਾਹਿਬ ਹੈ ਜੋ ਕਿ ਸਿੱਖਾਂ ਦੇ ਚੌਥੇ ਗੁਰੂ. ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਸ ਦਾ ਨਿਰਮਾਣ ਪੂਰਾ ਕੀਤਾ ਗਿਆ ਸੀ.
|
|
08 Jul 2010
|
|
|
|
Shukriya Sajjan Ji..
is Sifti De Ghar baare jaankaari den lyi...
|
|
14 Aug 2010
|
|
|
|
|
bahut vaidya 22 g nice share
|
|
10 Sep 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|