Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Ssa ja phir sat sri akal :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 
Ssa ja phir sat sri akal
ਅੱਜ ਕੱਲ ਆਪਾਂ ਜਗਾ ਜਗਾ :"ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!" ਨੂੰ wgjkk wgjkf ਲਿਖ ਕੇ
ਅਤੇ ਸੱਤ ਸ਼ੀ ਅਕਾਲ ਨੂੰ SSA ਲਿਖ ਕੇ ਸਾਰ ਦਿੰਦੇ ਹਾ....
ਕੀ ਇਹ ਸਹੀ ਹੈ....?ਕੀ ਅੱਜ ਆਪਾ ਨੂੰ "ਫਤਹਿ" ਲਿਖਣੀ ਵੀ
ਔਖੀ ਲੱਗਣ ਲੱਗ ਗਈ ਹੈ....?
ਨੈਟ ਤੇ ਵੱਡੀਆ ਵੱਡੀਆ ਗੱਲਾ ਕਰਨ ਵਾਲੇ "ਫਤਹਿ" ਲਿਖਣ
ਤੋ ਗੁਰੇਜ਼ ਕਿਉ ਕਰਦੇ ਨੇ...?
ਇਸ short form ਦੇ ਤਾ ਹੋਰ ਵੀ ਮਤਲਬ ਨਿੱਕਲ ਸਕਦੇ
ਨੇ...
ਕੀ ਆਪਣੇ ਕੋਲ ਇੰਨਾ ਵੀ ਟਾਈਮ ਹੈਨੀ ਕਿ ਆਪਾ "ਫਤਹਿ"
ਵੀ ਚੰਗੀ ਤਰਾਨਾ ਲਿਖ ਸਕੀਏ........? ਇਸ ਤੋ ਤਾ
ਬੇਹਤਰ ਆ ਕੇ ਆਪਾ "ਫਤਹਿ" ਲਿਖਣੀ ਹੀ ਛੱਡ ਦਿੰਨੇ ਆ........
ਅਖੀਰ ਇਹ ਹੀ ਬੇਨਤੀ ਕਰਾਗਾ ਕਿ ਕਿਰਪਾ ਕਰਕੇ "ਫਤਹਿ"
ਨੂੰ ਵੀ ਮੌਮ-ਡੈਡ ਦੀ ਤਰਾ ਨਾ ਵਿਗਾੜ ਦਿਉ ਜੀ ........
ਜੇਕਰ ਤੁਸੀ ਆਪਣੇ ਨਿਮਾਣੇ ਵੀਰ ਨਾਲ ਸਹਿਮਤ ਹੋ ਤਾ
ਆਪਣੀ ਸਹਿਮਤੀ ਦਾ ਪ੍ਰਗਟਾਵਾ "ਫਤਹਿ" ਬੁਲਾ ਕੇ ਦਿਉ ਜੀ .......
ਭੁੱਲ ਚੁੱਕ ਲਈ ਖਿਮਾ.... ਗੱਜ-ਵੱਜ ਕੇ ਫਤਹਿ ਬੁਲਾਓ ਜੀ . . . .

__________________

03 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫ਼ਤੇਹ

ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫ਼ਤੇਹ

03 Aug 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 
Satshiri akaal veer ji

BAHUT SAHI GALL KARI A VEERE.....

 

 


WAHE GURU JI KA 


KHALSA


WAHE GURU JI KI 


FATEH

03 Aug 2010

Davinder Singh Sher GIll
Davinder Singh
Posts: 16
Gender: Male
Joined: 17/Jun/2010
Location: chandigarh
View All Topics by Davinder Singh
View All Posts by Davinder Singh
 

haan ji eha gal biluk theek aaa...............pta ni ssa likh k kahnde aa sat sri akal kha diti aa........

 

 

keep it up jiiiiiii

03 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

navreet ji sade vallo te hu fateh hi challu hhmmmmmmm

 

menu bakia da te kujh pta niiii

 

 

03 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਬਿਲਕੁਲ ਠੀਕ ਕਿਹਾ ਹੈ ਜੀ, ਕਿਉਕਿ ਫਤਿਹ ਹਾਸਿਲ ਕਰਣ ਦੇ ਬੜੇ ਭਾਰੀ ਹਰਜਾਨੇ ਭਰੇ ਨੇ ਸਾਡੇ ਰਹਿਬਰਾਂ ਨੇ ਅਤੇ ਅਸੀ ਸ਼ਬਦਾ ਨੂੰ ਘੱਟ ਕਰਦੇ ਕਰਦੇ ਕਿਤੇ ਫਤਿਹ ਤੋ ਹੀ ਵਾਂਝੇ ਨਾ ਹੋ ਜਾਈਏ.......ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

03 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਜੀ ਜੇ ਅਸੀਂ ਨਹੀਂ ਕਰਾਂਗੇ ਫੇਰ ਹੋਰ ਕੌਣ ਕਰੂਗਾ ?...........
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫ਼ਤਹਿ ||
ਸਤਿ ਸ੍ਰੀ ਅਕਾਲ ਜੀ 
ਦੇਗ ਤੇਗ ਫ਼ਤਹਿ , ਪੰਥ ਕੀ ਜੀਤ |

ਬਿਲਕੁਲ ਜੀ ਜੇ ਅਸੀਂ ਨਹੀਂ ਕਰਾਂਗੇ ਫੇਰ ਹੋਰ ਕੌਣ ਕਰੂਗਾ ?...........

 

ਵਾਹਿਗੁਰੂ ਜੀ ਕਾ ਖਾਲਸਾ 

ਵਾਹਿਗੁਰੂ ਜੀ ਕੀ ਫ਼ਤਹਿ ||

 

ਸਤਿ ਸ੍ਰੀ ਅਕਾਲ ਜੀ 

 

ਦੇਗ ਤੇਗ ਫ਼ਤਹਿ , ਪੰਥ ਕੀ ਜੀਤ |

 

 

03 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
Definitely It must be call SAT SRI AKAL

 ਮੈਂ ਸਹਿਮਤ ਹਾਂ ਕਿ ਸਤਿ ਸ੍ਰੀ ਅਕਾਲ ਨੂੰ short form ਵਿਚ ਨਹੀ ਕਹਣਾ ਚਾਹੀਦਾ... ਲਿਖਣ ਦੀ ਹੀ ਗੱਲ ਨਹੀ,, ਮੈਂ ਤਾਂ ਇਸ ਦਾ ਉਚਾਰਨ ਵੀ ਕਈਆ ਦੇ ਮੂਹੋਂ short form ਚ ਸੁਣਿਆ ਹੈ,, mostly girls "ਸ਼ਸ਼ੀ ਕਾਲ" ਹੀ ਕਹਿ ਦਿੰਦੀਆਂ ਹਨ,, ਓਹ ਵੀ ਗਲਤ ਹੈ,,


ਬਹੁਤ ਹੀ ਚੰਗੀ ਗੱਲ ਸਮਝਾਈ ਹੈ ਇਥੇ ਤੁਸੀਂ.......

 

 




                                                                                                                

        
03 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ................................

.

06 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut sahi keha bhen ji Aap ji ne..lorh hai Aap ji warge insaana di is site nu..

 

stay intouch n visit regularly..thnks

06 Aug 2010

Showing page 1 of 2 << Prev     1  2  Next >>   Last >> 
Reply