Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਮਾਂ ,,,ਮੇਰੀ ਇਹ ਰਚਨਾ ਮੇਰੀ ਰੂਹ ਦੇ ਬਹੁਤ ਕਰੀਬ ਹੈ..

ਮਾਂ

 

ਮੇਰੇ ਹਉਕਿਆਂ ਨਾਲ ਹਾਉਂਕੇ ਭਰਦੀ ਮਾਂ....
ਮੈਨੂੰ ਅੰਤਾਂ ਦਾ ਮੋਹ ਮੁਹੱਬਤ ਕਰਦੀ ਮਾਂ....
ਤੰਗੀਆਂ ਤੁਰਸ਼ੀਆਂ ਨਾਲ ਜਦ ਧੁਖੇ ਘਰ ,
ਘਰ ਨੂੰ ਬਚਾਉਣ ਲਈ ਖੁਦ ਸੜਦੀ ਮਾਂ....
ਕਿਸੇ ਦਿਨ ਤਾਂ ਆਵੇਗਾ ਖੁਸ਼ਗਵਾਰ ਮੌਸਮ ,
ਇਸੇ ਲਈ ਗਰੀਬੀ ਨਾਲ ਹੈ ਲੜਦੀ  ਮਾਂ....
ਆਪਣੇ ਸਭ ਲਫਜ਼ ਕਰ ਦਿਆਂ ਉਹਦੇ ਨਾਮ ,
ਕਿਉਂਕਿ ਮੇਰੀ ਹਰ ਮੰਗ ਮੂਹਰੇ ਹਰਦੀ ਮਾਂ ...
ਜਦ ਹੁੰਦੀ ਏ ਕੁਦਰਤ ਦੀ ਕੋਈ ਕਰੋਪੀ ,
ਤਾਂ ਢਾਲ ਬਣ ਮੇਰੇ ਅੱਗੇ ਹੈ ਖੜਦੀ ਮਾਂ...
ਕਿਹੋ ਜਿਹਾ ਕੀਤਾ ਹੈ ਜ਼ਮਾਨੇ ਨੇ ਵਿਹਾਰ ,
ਤਾਂਹੀਓਂ ਰੋਜ਼ ਮੇਰਾ ਚਿਹਰਾ ਪੜਦੀ ਮਾਂ...
ਰਹਿ ਨਾ ਜਾਵਾਂ ਕਿਸੇ ਵੀ ਖੁਸ਼ੀ ਤੋਂ ਵਿਹੂਣਾ ,
ਚਿਰਾਂ ਤੋਂ ਭੁੱਖਾਂ-ਤਰੇਹਾਂ ਨਾਲ ਲੜਦੀ ਮਾਂ....
ਹੁੰਦੀ ਹੈ ਰੱਬ ਦੇ ਕਹਿਰ ਦਾ ਸ਼ਿਕਾਰ ਵੀ ,
ਤੇ ਮੇਰੀਆਂ ਸੱਭੇ ਵਧੀਕੀਆਂ ਵੀ ਜਰਦੀ ਮਾਂ ....
ਝੁਲਸ ਨਾ ਜਾਵੇ ਦੁਨਿਆਵੀ ਸੇਕ ਨਾਲ ਮੇਰੀ ਰੂਹ ,
ਮੇਰੇ ਤੋਂ ਪਹਿਲਾਂ ਹਰ ਅੱਗ ਨੂੰ ਹੱਥ 'ਚ ਫੜਦੀ ਮਾਂ....

 

 

ਮੇਰੀ ਇਹ ਰਚਨਾ ਮੇਰੀ ਰੂਹ ਦੇ ਬਹੁਤ ਕਰੀਬ ਹੈ..
ਦੁਨੀਆਂ ਦੀਆਂ ਕੁੱਲ ਰੱਬ ਵਰਗੀਆਂ ਮਾਵਾਂ ਨੂੰ ਸਮਰਪਤਿ ਕਰਨ ਦਾ ਯਤਨ
ਸਟਾਲਿਨਵੀਰ ਸਿੱਧੂ

 

10 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g Bhut Vadiya Rachna

 

 " ਰੱਬ ਵਰਗੀ ਮਾ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ,
ਉਹਨੂੰ ਹਰ ਖੁਸੀ ਦਿਖਾਵਾ ਮੇਰੇ ਵੀ ਫਰਜ਼ ਬੜੇ ਨੇ ."

10 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Sealedspeechless for this 

awesome composition g

 

ਕਿਹੋ ਜਿਹਾ ਕੀਤਾ ਹੈ ਜ਼ਮਾਨੇ ਨੇ ਵਿਹਾਰ , 
ਤਾਂਹੀਓਂ ਰੋਜ਼ ਮੇਰਾ ਚਿਹਰਾ ਪੜਦੀ ਮਾਂ............outstanding!!!!!!!!!!

 

keep sharing 

10 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut  he  vadiya  lakhiya...........

 

 

10 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਝੁਲਸ ਨਾ ਜਾਵੇ ਦੁਨਿਆਵੀ ਸੇਕ ਨਾਲ ਮੇਰੀ ਰੂਹ ,
ਮੇਰੇ ਤੋਂ ਪਹਿਲਾਂ ਹਰ ਅੱਗ ਨੂੰ ਹੱਥ 'ਚ ਫੜਦੀ ਮਾਂ

 

har ik line kamal dee ae....Good Job

 

Don't have words to say............tfs & keep it up

10 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਸਹੀ ਫਰਮਾਇਆ ਤੁਸੀ
ਮਾਂ ਵਰਗਾ ਘਣ ਛਾਂਵਾਂ ਬਹੁਤਬੂਟਾ ਮੈਨੂੰ ਜੱਗ ਤੇ ਨਜਰ ਨਾ ਆਵੇ
ਲੈਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬ ਣਾਏ...

ਬਹੁਤ ਸਹੀ ਫਰਮਾਇਆ ਜੀ

ਮਾਂ ਵਰਗਾ ਘਣ ਛਾਂਵਾਂ ਬੂਟਾ  ਮੈਨੂੰ ਜੱਗ ਤੇ ਨਜਰ ਨਾ ਆਵੇ

ਲੈਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬ ਣਾਏ...

 

10 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SACHI GALL KAHI A VEER G

 

VERY NICE

10 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

really bout vdia likhya a...

11 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriaa sab da...

11 Sep 2010

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

very nice

keep it up

12 Sep 2010

Showing page 1 of 2 << Prev     1  2  Next >>   Last >> 
Reply