Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਮੋਏ ਮਿੱਤਰਾਂ ਦੀ ਕਹਾਣੀ

ਕਿੰਝ ਸੁਣਾਵਾਂ ਮਿੱਤਰਾ ਤੈਨੂੰ ਮੈਂ ਮੋਏ ਮਿੱਤਰਾਂ ਦੀ ਕਹਾਣੀ ਵੇ ...
ਬੇਦੋਸ਼ੇ ਲਹੂ ਨਾਲ ਲਾਲ ਹੋ ਗਿਆ ਪੰਜ ਆਬਾਂ ਦਾ ਪਾਣੀ ਵੇ....

ਉਹ ਪੰਡਤਾਂ ਦਾ ਜੀਤਾ ਵਿਦੇਸ਼ੀ ਏਜੰਟਾਂ ਦੇ ਧੱਕੇ ਚੜ ਗਿਆ....
ਆਪਣਾ ਜਮਾਤੀ ਅਮਰਾ ਕਰਜੇ ਮਾਰਾ ਖੁਦਕੁਸ਼ੀ ਕਰ ਗਿਆ...
ਬਲੀ ਦਾਜ ਦੀ ਚੜ ਗਈ 'ਲਾਲੀ' ਗਿੱਧਿਆਂ ਦੀ ਰਾਣੀ ਵੇ...
ਬੇਦੋਸ਼ੇ ਲਹੂ ਨਾਲ ਲਾਲ ਹੋ ਗਿਆ ਪੰਜ ਆਬਾਂ ਦਾ ਪਾਣੀ ਵੇ....

ਸੱਚ ਚੇਤਾ ਆਪਣੇ ਚਹੇਤੇ 'ਸਟਾਲਿਨ' ਦਾ ਵੀ ਆ ਗਿਆ ...
ਹੱਸਮੁੱਖ ਜਿਹਾ ਉਹ ਚੰਦਰਾ ਇਕ ਦਿਨ ਜਹਿਰ ਖਾ ਗਿਆ...
ਭੁੱਖੇ ਕਾਵਂ ਦੇ ਵੱਸ ਪੈ ਗਈ ਸੀ ਉਹਦੀ ਕੂੰਝ ਨਿਮਾਣੀ ਵੇ...
ਬੇਦੋਸ਼ੇ ਲਹੂ ਨਾਲ ਲਾਲ ਹੋ ਗਿਆ ਪੰਜ ਆਬਾਂ ਦਾ ਪਾਣੀ ਵੇ....

 

02 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Kamal karti ik waar fir ton...Good One

02 Sep 2010

kanwar dhaliwal
kanwar
Posts: 3
Gender: Male
Joined: 14/Aug/2010
Location: patiala
View All Topics by kanwar
View All Posts by kanwar
 

bahut vadhia !

ghare ch samunder

 

04 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa bht bht  aap ji da....

04 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਹਰ ਸ਼ਬਦ ਤੇ ਵਿਚਾਰ ਏਨਾ ਸ਼ਪਸ਼ਟ ਕੇ ਪਹਿਲੀ ਪੜਤ 'ਚ ਹੀ ਦਿਲ ਵਿੱਚ ਲਹਿ ਜਾਂਦਾ ਹੈ..... ਕਮਾਲ ਐ ਬਾਈ

07 Sep 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

out standing yar it realy nice one

07 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob veere..!!

07 Sep 2010

kuldip singh
kuldip
Posts: 47
Gender: Male
Joined: 23/Aug/2010
Location: birmingham
View All Topics by kuldip
View All Posts by kuldip
 

veer meryia, teri ek, ek gall such e

07 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

This poem seems so close to ur heart.......gr8 piece of work

keep sharing

28 Sep 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਵੀਰ ਜੀ ਲਾ ਜਵਾਬ ਸੋਚ ਏ ਤੁਹਾਡੀ ...... ਬਹੁਤ ਵਧੀਆ.....

28 Sep 2010

Showing page 1 of 2 << Prev     1  2  Next >>   Last >> 
Reply