Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
'ਸਟਾਲਿਨ' ਕਾਹਦੇ ਤੇਰੇ ਤੇਵਰ ਬਦਲ ਗਏ ਜਾਂਦੇ-ਜਾਂਦੇ ਦੇ ,

ਹੁੰਦਾ-ਹੁੰਦਾ ਰਹਿ ਗਿਆ ਅੰਤ , ਸੱਜਣਾਂ ਵੇ ਤੇਰੇ ਕਹਿਰ ਦਾ ..
ਛੁਟਦਾ ਨਾ ਜੇਕਰ ਹੱਥੋਂ ਇਹ ਭਰਿਆ ਪਿਆਲਾ ਜ਼ਹਿਰ ਦਾ ..

ਉਂਜ ਕੋਈ ਬਹੁਤੀ ਦੂਰ ਵੀ ਨਹੀਂ ਸੀ ਰੇਲ ਦੀ ਪੱਟੜੀ ,
ਯਾਦਾਂ ਨਾਲ ਜੁੜਿਆ , ਚੰਗਾ ਲੱਗਿਆ ਕੰਢਾ ਨਹਿਰ ਦਾ ..

ਸਮਝ ਨਾ ਆਈ ਮੈਨੂੰ ਕਦੇ ਵੀ ਉਸ ਖੂਬਸੂਰਤ ਗਜ਼ਲ ਦੀ ,
ਨਾ ਤਾਲ ਦਾ ਪਤਾ ਲੱਗਾ ਨਾ ਹੀ ਕਦੇ ਉਸਦੀ ਬਹਿਰ ਦਾ ...

ਮਿਲ ਕੇ ਗਿਆ ਸੀ ਜਦੋਂ ਅਖੀਰੀ ਵਾਰ ਮੈਂ ਤੈਨੂੰ ਉਸ ਦਿਨ ,
ਅੱਜ ਰੰਗ ਉਭਰਿਆ ਏ ਦਿਲ 'ਚ ਉਹ ਤਿੱਖੀ ਦੁਪਹਿਰ ਦਾ ...

'ਸਟਾਲਿਨ' ਕਾਹਦੇ ਤੇਰੇ ਤੇਵਰ ਬਦਲ ਗਏ ਜਾਂਦੇ-ਜਾਂਦੇ ਦੇ ,
ਵੇ ਤੂੰ ਤਾਂ ਨਖਸ਼ਾ ਹੀ ਬਦਲ ਗਿਆ 'ਸੰਗਰੂਰ' ਸ਼ਹਿਰ ਦਾ ...

30 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya

30 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Gud 22 G bhut vadiya g

30 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Nice one veeer g

31 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

ਹੁੰਦਾ-ਹੁੰਦਾ ਰਹਿ ਗਿਆ ਅੰਤ , ਸੱਜਣਾਂ ਵੇ ਤੇਰੇ ਕਹਿਰ ਦਾ ..
ਛੁਟਦਾ ਨਾ ਜੇਕਰ ਹੱਥੋਂ ਇਹ ਭਰਿਆ ਪਿਆਲਾ ਜ਼ਹਿਰ ਦਾ ..

 

pehlia do lines ta bai g kehar ne bai sangrur rehne o kithe j

31 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਜਿੰਨੀ ਸਿਫਤ ਕਰਾਂ ਥੋੜੀ ਹੈ.............

07 Sep 2010

Reply