Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਦਰਿਆਵਾਂ ਦੇ ਵਹਿਣ

ਹਵਾਵਾਂ ਨੇ ਮੋੜਿਆ ਚਾਹਿਆ ਸੀ ਦਰਿਆਵਾਂ ਦੇ ਵਹਿਣ  ਨੂੰ ,
ਦਰਿਆਵਾਂ ਦੀ ਹਿੱਕ ਵਿੱਚ ਜ਼ੋਰ ਸੀ ਤੋਰ ਆਪਣੀ ਉਹ ਤੁਰਦੇ ਰਹੇ..
ਸਮੁੰਦਰ 'ਚ ਰਚ ਜਾਣ ਦੇ ਹੌਂਸਲੇ ਬੁਲੰਦ ਸੀ ,
ਤਾਹੀਂਓ ਰਾਹ ਰੋਕਦੇ ਪੱਥਰ ਵੇ ਖੁਰਦੇ ਰਹੇ...
ਜੰਗਲ ਨੂੰ ਚੀਰਕੇ ਲੰਘ ਗਿਆ ਸ਼ੇਰਾਂ ਦਾ ਕਾਫਲਾ ,
ਗਿੱਦੜਾਂ ਦੇ ਪੁੱਤ ਖੁੱਡਾਂ 'ਚ ਬੈਠੇ ਹੀ ਝੁਰਦੇ ਰਹੇ...
ਛੱਡ ਪੁਰਖਿਆਂ ਦੇ ਰਾਗ ਨੂੰ ਕੌਮਾਂਤਰੀ ਜੋ ਬਣ ਗਏ ,
ਨਾ ਉਹ ਤਾਲ ਦੇ ਰਹੇ ਨਾ ਸੁਰ ਦੇ ਰਹੇ....
ਉਲੂੱਆਂ ਨੇ ਚਾਹਿਆ ਸੀ ਰਾਤ ਲੰਮੀ ਹੋ ਜਾਏ ,
ਪਰ ਧਰਤ ਨੂੰ ਰੁਸ਼ਨਾਉਣ ਲਈ ਸੂਰਜ ਨਿੱਤ ਮੁੜਦੇ ਰਹੇ...

written by ; pargat singh mastuana ..

31 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

vadiya lekhiya 22

31 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਾਈ ਜੀ ਕਮਾਲ ਦੀ ਸ਼ਾਈਰੀ ਏ ਜੀ.....ਬਹੁਤ ਵਧੀਆ ਜੀ.

31 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ .......share ਕਰਨ ਦਾ ਧੰਨਬਾਦ

31 Aug 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਲਾਜਵਾਬ ਬਾਈ......... Good One

07 Sep 2010

Reply