Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
''ਜਿੰਦਗੀਏ '' :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
''ਜਿੰਦਗੀਏ ''

''ਜਿੰਦਗੀਏ '' ਕੀ ਤੂੰ ਜਾਣਦੀਏਂ ?
ਅਸੀ ਸਿਰਫ ਤੈਨੂੰ ਜਿਉਂਦੇ ਰੱਖਣ
ਤੇ ਖੁਸ਼ਹਾਲ ਵੇਖਣ ਲਈ
ਆਪਣੇ ਬੇਸ਼ੁਮਾਰ ਚਾਵਾਂ , ਰੀਝਾਂ ਤੇ ਖੁਆਇਸ਼ਾਂ
ਤੇ ਹੋਰ ਪਤਾ ਨਹੀਂ  ਕੀ-ਕੀ ਕੁਝ
ਆਪਣੇ ਹੱਥੀਂ ਕਤਲ ਕਰ ਦਿੰਦੇ ਹਾਂ ...
ਤੇ ਤੂੰ ਸਾਡੇ ਨਾਲ ਵਫਾ ਫੇਰ ਵੀ ਨਹੀਂ ਕਰਦੀ....

04 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

atti sunder, dill di hook ??????

04 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਅਸਲ 'ਚ ਮੌਤ ਹੀ ਮਹਿਬੂਬ ਹੈ ਤੇ ਜ਼ਿੰਦਗੀ ਦਗੇਬਾਜ਼........ ਜਿੰਨਾ ਵੀ ਪਿਆਰ ਕਰੋ ਸਜਾ ਲਵੋ ਆਖਰ ਛੱਡ ਹੀ ਜਾਂਦੀ ਹੈ...... ਸੱਚ ਐ ਬਾਈ.... ਜੋ ਕਿਹੈ ਤੁਸੀਂ ਸਭ ਸਤਿ ਬਚਨ ਐ..........

07 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa 22 g ./.....

04 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kya baat ae bai ji...!!!

 

great..!!

04 Oct 2010

Reply