Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਖੁਸ਼ੀਆਂ ਦੀ ਕਿਸ਼ਤੀ

ਜਦ ਵੇਖਦਾ ਹਾਂ
ਮੈਂ ਤੇਰੇ ਝੀਲ ਜਿਹੇ ਨੈਣਾਂ 'ਚ
ਉਦਾਸੀ ਨੂੰ ਤੈਰਦਿਆਂ
ਤਾਂ ਜਿੰਦਗੀ ਦੇ ਦਰਿਆ 'ਚ
ਅੱਧ ਵਿਚਾਲੇ ਡਿੱਕ-ਡੋਲੇ ਖਾ ਜਾਂਦੀ ਹੈ
ਮੇਰੀਆਂ ਖੁਸ਼ੀਆਂ ਦੀ ਕਿਸ਼ਤੀ.....

07 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਬਹੁਤ ਖੂਬ ਬਾਈ.......ਬਹੁਤ ਖੂਬ....

08 Sep 2010

Reply