Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਚਮਨਦੀਪ ਦਿਉਲ

ਤੂੰ ਤਾਂ ਮਨ ਵੀ ਬਣਾ , ਲਿਆ ਮੌਸਮ..
ਮੈਥੋਂ ਚਿਹਰਾ ਵੀ ਬਦਲਿਆ ਨਾ ਗਿਆ..

 

ਤੋਰ ਕੇ ਉਸਨੂੰ , ਮੈਂ ਇਹ ਸੋਚ ਰਿਹਾਂ ,
ਮੈਂ ਵੀ ਉਸ ਨਾਲ ਕਿਉਂ ਨਾ ਚਲਾ ਗਿਆ..?

 

ਉਹ ਮੇਰੇ ਦੇਸ਼ ਹੀ , ਰਹੇ ਗਿਣਦੇ ,
ਗੁਣ 'ਬਜ਼ੁਰਗਾਂ' ਤੋਂ ਦੇਖਿਆ ਨਾ ਗਿਆ ...

 

ਤੂੰ ਹੀ ਯਾਰਾ ਬਦਲ ਲਵੀਂ ਐਨਕਾਂ ,
ਮੈਥੋਂ ਚਿਹਰਾ ਜੇ ਨਾ ਬਦਲਿਆ ਗਿਆ...
ਚਮਨਦੀਪ ਦਿਉਲ

19 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸੋਹਣੀ ਰਚਨਾ ਪੇਸ਼ ਕੀਤੀ ਜੀ ...

19 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

nice one ji

20 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

gud....................

20 Sep 2010

Reply