Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਸਟਾਲਿਨ' ਦੀ ਗੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
'ਸਟਾਲਿਨ' ਦੀ ਗੱਲ
ਚਰਚਾ ਤਾਂ ਹੋ ਰਹੀ ਸੀ ਮੇਰੇ ਅੱਜ ਸੂਹੇ ਲਿਬਾਸ ਦੀ,
   ਇਹ ਕੌਣ ਹਨ ? ਜੋ ਕਰਦੇ ਨੇ ਮੇਰੇ ਕਫਨ ਦੀ ਗੱਲ...

     ਹੋਇਆ ਸ਼ਹਿਰ 'ਚ ਇਸੇ ਲਈ ਅਦਭੁੱਤ ਕਤਲੇਆਮ ,
       ਇਕ ਬੰਦੇ ਨੇ ਕਰ ਦਿੱਤੀ ਖੁਦਾ ਦੇ ਦਫਨ ਦੀ ਗੱਲ ...

        ਐ ਜ਼ਾਲਮੋ ਦੇਵੋ ਨਾ ਤੁਸੀ ਇਸਨੂੰ ਸਦੀਆਂ ਦੀ ਸਜ਼ਾ ,
          ਕੀ ਹੋਇਆ ਜੇ ਛੋਹ ਦਿੱਤੀ ਸੋਗ ਨੇ ਜ਼ਸ਼ਨ ਦੀ ਗੱਲ...

           ਸ਼ਰਮ ਨਾਲ ਕੁੱਝ ਤਾਂ ਪਿਘਲੇਗਾ ਹੀ ਹੁਣ ਉਹ ਪੱਥਰ ,
            ਫੁੱਲ ਕੋਲੋਂ ਸੁਣਕੇ ਸ਼ੀਸ਼ੇ ਜਿਹੇ 'ਸਟਾਲਿਨ' ਦੀ ਗੱਲ .....
23 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਵਾਹ ਮਹਿਰਮਾਂ !!

 

ਬਿਰਹੋ ਨਾਲ ਭਿੱਜੇ ਬੋਲ .....

23 Sep 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

nice

23 Sep 2010

Parmjit Sandhu
Parmjit
Posts: 41
Gender: Male
Joined: 22/Sep/2010
Location: Victoria
View All Topics by Parmjit
View All Posts by Parmjit
 

Very nice

23 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohniyan lines ne... wow !!!

23 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਜੀ

23 Sep 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Kamaal likhdan bayee tu! Bahut khoob!

23 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhut vadiya veer g

 nice writing...............

23 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਸਟਾਲਿਨ ਵੀਰ ਜੀ...ਬਹੁਤ ਵਧੀਆ ਲਿਖਿਆ ਏ....

 

ਤੇ ਇਹ ਲਾਈਨਾਂ ਤੇ ਪੁੱਛੋ ਹੀ ਨਾ...

ਹੋਇਆ ਸ਼ਹਿਰ 'ਚ ਇਸੇ ਲਈ ਅਦਭੁੱਤ ਕਤਲੇਆਮ ,
ਇਕ ਬੰਦੇ ਨੇ ਕਰ ਦਿੱਤੀ ਖੁਦਾ ਦੇ ਦਫਨ ਦੀ ਗੱਲ ...

23 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa babeyo sab da....

jeooooooooooooo

23 Sep 2010

Showing page 1 of 2 << Prev     1  2  Next >>   Last >> 
Reply