Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਹਾਣੀ.............. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਕਹਾਣੀ..............

 

ਕਹਾਣੀ..............
ਚਿੱਟੇ ਮੋਤੀਆਂ ਜਿਹੀ ਸਵੇਰ ਦੇ ਸਿਰ ਤੇ 
ਅੱਜ ਕਾਲੀ ਘਟਾ ਚ੍ੜ ਆਈ ਏ|
ਵਾਹ ਓਏ ਮੇਰੇ ਡਾਢਿਆ ਸਾਈਆਂ,
ਮੈਂ ਏਹ ਕਿਹੀ ਤਕਦੀਰ ਲਿਖਵਾਈ ਏ|
ਅਜ ਫਿਰ ਦਿਲ ਦੇ ਵਿਹੜੇ ਅੰਦਰ,
ਕੁਝ ਦਰਦਾ ਨੇ ਮਹਿਫਿਲ ਸਜਾਈ ਏ|
ਬਣ ਮਹਿਬੂਬਾ ਅੱਜ ਮੌਤ ਫਿਰ ਚੰਦਰੀ,
ਮੈਥੋਂ ਮੈਨੂੰ ਹੀ ਮੰਗਣ ਆਈ ਏ|
ਕਿੰਝ ਮੋੜ ਦੇਵਾਂ ਦਿਲ ਦੇ ਬੂਹੇ ਤੋਂ,
ਮੈਂ ਮੇਰੇ ਦਿਲ ਦੀ ਰਾਣੀ ਨੂੰ|
ਸ਼ਾਇਦ ਦਿਲੋਂ ਚਾਹੁੰਦੀ ਹੈ ਫੁਕਣਾ,
ਇਹ ਮੇਰੀ ਅਥਰੀ ਜਵਾਨੀ ਨੂੰ,
ਲਾਲ ਸੁਰਖ਼ ਬੂਲੀਆਂ ਉਤੇ ਇਸਦੇ,
ਮੇਰੇ ਖੂਨ ਦੀ ਪਿਆਸ ਹੈ|
ਹਾ ਹਾ ਹਾ......ਇਸ ਮਰ ਜਾਣੀ ਨੂੰ ਨਹੀਂ ਪਤਾ
ਮੈਂ ਮਾਰ ਚੁਕਾ ਹਾਂ ਆਪਣੀ ਰੂਹ ਨੂੰ ਕੁਝ ਅਰਸੇ ਪਹਿਲਾਂ|
ਏਹ ਜਿਸਮ ਮੇਰਾ ਇਕ ਲਾਸ਼ ਹੈ,
ਸ਼ਾਇਦ ਇਹ ਜਿਉਂਦਾ ਹੈ ਹੁਣ ਤਕ ਤੇਰੇ ਲਈ,
ਜਾਂ ਤੇਰੇ ਹਥੋਂ ਹੀ ਫਨਾਹ ਹੋਣ ਦੀ ਬਾਕੀ ਇਸਦੀ ਆਸ ਹੈ|
.............ਮਨਦੀਪ ਵੀ ਨਹੀਂ ਚਹੁੰਦਾ
ਕਿ ਖਾਲੀ ਹਥ ਹੀ ਵਾਪਿਸ ਮੋੜ ਦੇਵੇ ਆਪਣੇ ਦਿਲ ਦੀ ਰਾਣੀ ਨੂੰ,
ਜਾਹ ਲੈਜਾ ਇਹ ਖਾਲੀ ਜਿਸਮ ਮੇਰਾ 
............ਜਾਹ ਖਤਮ ਕਰ ਮੇਰੀ ਅਧੂਰੀ ਕਹਾਣੀ ਨੂੰ..............ਮਨਦੀਪ ਬਰਨਾਲਾ

ਕਹਾਣੀ..............

ਚਿੱਟੇ ਮੋਤੀਆਂ ਜਿਹੀ ਸਵੇਰ ਦੇ ਸਿਰ ਤੇ 

ਅੱਜ ਕਾਲੀ ਘਟਾ ਚ੍ੜ ਆਈ ਏ|

ਵਾਹ ਓਏ ਮੇਰੇ ਡਾਢਿਆ ਸਾਈਆਂ,

ਮੈਂ ਏਹ ਕਿਹੀ ਤਕਦੀਰ ਲਿਖਵਾਈ ਏ|

ਅਜ ਫਿਰ ਦਿਲ ਦੇ ਵਿਹੜੇ ਅੰਦਰ,

ਕੁਝ ਦਰਦਾ ਨੇ ਮਹਿਫਿਲ ਸਜਾਈ ਏ|

ਬਣ ਮਹਿਬੂਬਾ ਅੱਜ ਮੌਤ ਫਿਰ ਚੰਦਰੀ,

ਮੈਥੋਂ ਮੈਨੂੰ ਹੀ ਮੰਗਣ ਆਈ ਏ|

ਕਿੰਝ ਮੋੜ ਦੇਵਾਂ ਦਿਲ ਦੇ ਬੂਹੇ ਤੋਂ,

ਮੈਂ ਮੇਰੇ ਦਿਲ ਦੀ ਰਾਣੀ ਨੂੰ|

ਸ਼ਾਇਦ ਦਿਲੋਂ ਚਾਹੁੰਦੀ ਹੈ ਫੁਕਣਾ,

ਇਹ ਮੇਰੀ ਅਥਰੀ ਜਵਾਨੀ ਨੂੰ,

ਲਾਲ ਸੁਰਖ਼ ਬੂਲੀਆਂ ਉਤੇ ਇਸਦੇ,

ਮੇਰੇ ਖੂਨ ਦੀ ਪਿਆਸ ਹੈ|

ਹਾ ਹਾ ਹਾ......ਇਸ ਮਰ ਜਾਣੀ ਨੂੰ ਨਹੀਂ ਪਤਾ

ਮੈਂ ਮਾਰ ਚੁਕਾ ਹਾਂ ਆਪਣੀ ਰੂਹ ਨੂੰ ਕੁਝ ਅਰਸੇ ਪਹਿਲਾਂ|

ਏਹ ਜਿਸਮ ਮੇਰਾ ਇਕ ਲਾਸ਼ ਹੈ,

ਸ਼ਾਇਦ ਇਹ ਜਿਉਂਦਾ ਹੈ ਹੁਣ ਤਕ ਤੇਰੇ ਲਈ,

ਜਾਂ ਤੇਰੇ ਹਥੋਂ ਹੀ ਫਨਾਹ ਹੋਣ ਦੀ ਬਾਕੀ ਇਸਦੀ ਆਸ ਹੈ|

.............ਮਨਦੀਪ ਵੀ ਨਹੀਂ ਚਹੁੰਦਾ

ਕਿ ਖਾਲੀ ਹਥ ਹੀ ਵਾਪਿਸ ਮੋੜ ਦੇਵੇ ਆਪਣੇ ਦਿਲ ਦੀ ਰਾਣੀ ਨੂੰ,

ਜਾਹ ਲੈਜਾ ਇਹ ਖਾਲੀ ਜਿਸਮ ਮੇਰਾ ....

............ਜਾਹ ਖਤਮ ਕਰ ਮੇਰੀ ਅਧੂਰੀ ਕਹਾਣੀ ਨੂੰ..............ਮਨਦੀਪ ਬਰਨਾਲਾ

 

26 May 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਮਨਦੀਪ ਜੀ ਬਾ-ਕਮਾਲ ਰਚਨਾ ਸਾਂਝੀ ਕੀਤੀ ਹੈ | ਜਿਉਂਦੇ ਵੱਸਦੇ ਰਹੋ 
ਅਤਿ ਸੁੰਦਰ ਸਤਰਾਂ ਨੇ ਇਹ -
ਅਜ ਫਿਰ ਦਿਲ ਦੇ ਵਿਹੜੇ ਅੰਦਰ,
ਕੁਝ ਦਰਦਾ ਨੇ ਮਹਿਫਿਲ ਸਜਾਈ ਏ|
ਅਤੇ ...
ਕਿੰਝ ਮੋੜ ਦੇਵਾਂ ਦਿਲ ਦੇ ਬੂਹੇ ਤੋਂ,
ਮੈਂ ਮੇਰੇ ਦਿਲ ਦੀ ਰਾਣੀ ਨੂੰ ?
ਰੱਬ ਰਾਖਾ |

ਮਨਦੀਪ ਜੀ ਬਾ-ਕਮਾਲ ਰਚਨਾ ਸਾਂਝੀ ਕੀਤੀ ਹੈ | ਜਿਉਂਦੇ ਵੱਸਦੇ ਰਹੋ 


ਅਤਿ ਸੁੰਦਰ ਸਤਰਾਂ ਨੇ ਇਹ -


ਅਜ ਫਿਰ ਦਿਲ ਦੇ ਵਿਹੜੇ ਅੰਦਰ,

ਕੁਝ ਦਰਦਾ ਨੇ ਮਹਿਫਿਲ ਸਜਾਈ ਏ|


ਅਤੇ ...


ਕਿੰਝ ਮੋੜ ਦੇਵਾਂ ਦਿਲ ਦੇ ਬੂਹੇ ਤੋਂ,

ਮੈਂ ਮੇਰੇ ਦਿਲ ਦੀ ਰਾਣੀ ਨੂੰ ?


ਰੱਬ ਰਾਖਾ |

 

26 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਮਨਦੀਪ ਜੀ, ਬਹੁਤ ਖੂਬ

ਸ਼ੁਰੂਆਤ ਤੋਂ ਲੈ ਕੇ ਅੰਤ ਤੀਕ, it is wonderful

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
27 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written baai ji,,,

 

jio,,,

29 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
umda Mandeep g wah kamal kirat hai....jionde vasde raho .....
29 May 2015

Reply