|
|
|
|
|
|
Home > Communities > Anything goes here.. > Forum > messages |
|
|
|
|
|
|
ਤਿੰਨ ਦੋਸਤਾਂ ਦੀ ਕਹਾਣੀ |
ਤਿੰਨ ਦੋਸਤ ਸਨ :-
> ਸਿਖਿਆ > ਧੰਨ > ਵਿਸ਼ਵਾਸ਼
ਤਿੰਨਾ ਦਾ ਆਪਸ ਦੇ ਵਿਚ ਬਹੁਤ ਪਿਆਰ ਸੀ,
ਇਕ ਵਕਤ ਅਜਿਹਾ ਆਇਆ ਕੀ ਤਿੰਨਾ ਨੂ ਅਲੱਗ ਹੋਣਾ ਪਿਆ,
ਤਿੰਨਾ ਨੇ ਆਪਸ ਵਿਚ ਪੁਛਿਆ ਕੀ ਕੋਣ ਕਿਥੇ ਕਿਥੇ ਜਾਏਗਾ,
ਸਿਖਿਆ ਬੋਲੀ ਮੈਂ ਮੰਦਿਰ,ਗੁਰਦਵਾਰੇ ਅਤੇ ਸਕੂਲ, ਕਾਲਜ ਜਾਓਂਗੀ,
ਧੰਨ ਬੋਲੀਆ ਮੈਂ ਮਹਿਲਾਂ ਵਿਚ ਅਮੀਰਾਂ ਕੋਲ ਜਾਊਂਗਾ,
ਵਿਸਵਾਸ਼ ਬੋਲੀਆ ਮੈਂ ਜੇਕਰ ਇਕ ਬਾਰ ਚਲਾਗਿਆ, ਫਿਰ ਵਾਪਿਸ ਨਹੀ ਆਊਂਗਾ........
|
|
26 Sep 2012
|
|
|
|
|
good one bai ji ,,, jio,,,
|
|
26 Sep 2012
|
|
|
|
|
|
|
ਧਨਵਾਦ.........
ਜਸਪ੍ਰੀਤ ਜੀ, ਹਰਪਿੰਦਰ ਜੀ , ਬਿੱਟੂ ਜੀ ,ਲਖਬੀਰ ਜੀ
|
|
27 Sep 2012
|
|
|
TRUST HARD TO MAKE N EASY TO BREAK...... |
either pple don't trust u easily
but when thy do .....thy can't or unable to let it go....though strong outside thy break inside thats why thy say TRUST is the foundation of all relationships without "T" it RUSTS the relationships
|
|
29 Sep 2012
|
|
|
|
|
ki gal khi veer ji ,,,ih ik sach hai..
|
|
29 Sep 2012
|
|
|
|
|
|
|
|
|
|
|
|
|
|
|
|
|