Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਰੂਰੀ ਸੂਚਨਾ

ਸਾਡੇ ਸਭਨਾਂ ਲਈ ਬਹੁਤ ਹੀ ਚਿੰਤਾ ਦੀ ਗੱਲ ਹੈ ਨੌਜਵਾਨ ਪੀੜੀ 'ਚ ਵਧ ਰਿਹਾ ਨਸ਼ੇ ਦਾ ਰੁਝਾਨ , ਪਰ ਨਸ਼ੇ ਪੱਕਾ ਮਨ ਬਣਾ ਕੇ ਛੱਡੇ ਵੀ ਜਾ ਸਕਦੇ ਹਨ , ਜੋ ਦੋਸਤ ਆਪਣੇ ਪਿੰਡਾਂ 'ਚ ਨਸ਼ਾ ਛੁਡਾਊ ਕੈਂਪ ਲਾਉਂਦੇ ਹਨ , ਉਹ ਇਸ ਮੁਹਿੰਮ 'ਚ ਮੈਨੂੰ ਵੀ ਸ਼ਾਮਿਲ ਕਰ ਸਕਦੇ ਹਨ , ਮੈਂ ਇਸ ਅਨੁਭਵ ਚੋਂ ਲੰਘ ਚੁੱਕਿਆ ਹਾਂ , ਨੌਜਵਾਨ ਦੋਸਤ ਨਸ਼ਾ ਛੱਡਣ ਲਈ ਕਿਸੇ ਵੀ ਵਕਤ ਮੇਰੇ ਨਾਲ ਸਲਾਹ ਕਰ ਸਕਦੇ ਹਨ , ਸਭ ਦਾ ਨਾਮ , ਪਤਾ ਗੁਪਤ ਰੱਖਿਆ ਜਾਵੇਗਾ , ਤੁਸੀਂ ਨਸ਼ਾ ਤਿਆਗਣ ਦਾ ਪ੍ਰਣ ਕਰੋ , ਪੱਕਾ ਮਨ ਬਣਾਓ , ਮੈਂ ਆਪ ਸਭ ਦੇ ਨਾਲ ਹਾਂ , ਸਿਰਫ ਸੇਵਾ ਭਾਵਨਾ ਅਧੀਨ , ਮੇਰਾ ਫੋਨ ਨੰਬਰ 99882 62870 ਹੈ ! ਧੰਨਵਾਦ !...............Amardeep Singh

31 Aug 2012

Reply