Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
College Hostel Suicide case in jalandhar city

DAV college girl attempts suicide in college hostel

ਦੇਖੋ ਵੀਡੀਓ— ਫੇਸਬੁਕ ਨੇ ਲਈ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਦੀ ਜਾਨ!

ਮੰਗਲਵਾਰ ਰਾਤ ਡੀ. ਏ. ਵੀ. ਕਾਲਜ ਦੇ ਗਰਲਜ਼ ਹੋਸਟਲ ਦੀ ਇਕ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਰਕਸ਼ਾ ਨਿਵਾਸੀ ਜੰਮੂ ਵਜੋਂ ਹੋਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਲਜ ਹੋਸਟਲ ਦੀ ਵਾਰਡਨ ਰੋਜ਼ਾਨਾ ਵਾਂਗ ਜਦੋਂ ਰਾਤ ਨੂੰ ਹੋਸਟਲ 'ਚ ਰਹਿ ਰਹੀਆਂ ਕੁੜੀਆਂ ਦੀ ਹਾਜ਼ਰੀ ਲਗਾਉਣ ਲਈ ਆਈ ਤਾਂ ਰਕਸ਼ਾ ਦੇ ਕਮਰੇ 'ਚ ਪੁੱਜਣ 'ਤੇ ਉਸ ਨੂੰ ਰਕਸ਼ਾ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ।


for more story and video-http://www.jagbani.com/news/jagbani_116223/

 

16 Aug 2012

Reply