|
|
|
|
|
|
Home > Communities > Punjabi Poetry > Forum > messages |
|
|
|
|
|
ਸੁੱਖ ਤੇ ਦੁੱਖ |
ਜੇ ਖੁਸ਼ੀਆਂ ਦੇ ਹੀ ਸਮੁੰਦਰ ਤਰੇ ਕੋਈ ਤਾਂ ਹੰਝੂ ਖਾਰਿਆਂ ਦਾ ਕੌਣ ਮੁੱਲ ਪਾਏਗਾ ਜੇ ਕੰਢਿਆਂ ਨੂੰ ਕੋਸਦੇ ਹੀ, ਉਮਰ ਬੀਤ ਗਈ
ਤਾਂ ਕੰਢੇ ਹੀ ਕੰਢੇ ਦਿਖਣਗੇ, ਕੌਣ ਫੁੱਲ ਪਾਏਗਾ..? ਮੇਰੀ ਜ਼ਮੀਰ ਜੇ ਇਜ਼ਾਜਤ ਦੇ ਦੇਵੇ ਖੁਦ ਨੂੰ ਮਿਟਾਣ ਦੀ ਸ਼ਾਇਦ ਕਿਸੇ ਅੱਖ ਦਾ ਮੋਤੀ ਡੁੱਲ ਜਾਏਗਾ ਆਪਣੀ ਹੀ ਬੰਸਰੀ 'ਚ ਹਰ ਇੱਕ ਦਾ ਵੱਖਰਾ ਰਾਗ ਹੈ ਜੇ ਦਰਦ ਦੀ ਤਾਨ ਛਿੜ ਪਏ ਤਾਂ ਦਿਲ ਪੀੜ ਭੁੱਲ ਜਾਏਗਾ...
by Dr.Gagandeep Kaur ji
|
|
13 Apr 2010
|
|
|
|
Bahut wadhiya 22 ji. Nice sharing.
|
|
13 Apr 2010
|
|
|
|
Bahut Vadhia....Thnx for sharing..!!
|
|
13 Apr 2010
|
|
|
|
oh wow.......than xfor sharing here kaka lucky......keep up d good work
|
|
13 Apr 2010
|
|
|
|
|
|
whao !! lakhi sirey d gal karti
thanx inni amull rachna share karan lae
veerey hor v add karna pls
|
|
14 Apr 2010
|
|
|
|
ਮੇਰੀ ਜ਼ਮੀਰ ਜੇ ਇਜ਼ਾਜਤ ਦੇ ਦੇਵੇ ਖੁਦ ਨੂੰ ਮਿਟਾਣ ਦੀ ਸ਼ਾਇਦ ਕਿਸੇ ਅੱਖ ਦਾ ਮੋਤੀ ਡੁੱਲ ਜਾਏਗਾ
awesomeeeeeeeeeeeeeeeeeeee
|
|
14 Apr 2010
|
|
|
|
awesome 22 g... thanks for sharing..!!
|
|
14 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|