ਟਿਕਟਾਂ 'ਤੇ ਆਖਰੀ ਫੈਸਲਾ ਸੁਖਬੀਰ ਦਾ..ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਵੀਰਵਾਰ ਰਾਤ ਨੂੰ ਖਤਮ ਹੋਈ ਬੈਠਕ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਟਿਕਟਾਂ ਦੇਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣ ਦਾ ਫੈਸਲਾ ਹੋਇਆ।EH KI SAHI HAI KI EK BANDE DE HATH CH SAARI KAMAN DE DITI JAAVE..KI SOCHDE HO TUSI..."BADAL DE IS RAZZ CH"click out here for more full story and updates:-Punjabi News