Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਨੇਹਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sandeep singh
sandeep
Posts: 9
Gender: Male
Joined: 13/Jun/2010
Location: adelaide
View All Topics by sandeep
View All Posts by sandeep
 
ਸੁਨੇਹਾ

ਜਿਸ ਰੱਬ ਨੇ ਤੈਨੂੰ ਕਲਮ ਦਿੱਤੀ
ਉਸ ਰੱਬ ਤੋਂ ਡਰ ਸੱਜਣਾਂ
ਐਵੇਂ ਦੇਸ਼ ਭਗਤਾਂ ਨੂੰ
ਬਦਨਾਮ ਨਾਂ ਕਰ ਸੱਜਣਾਂ
ਲਿਖ ਕੇ ਚਾਰ ਲਾਈਨਾਂ
ਐਵੇਂ ਮਹਾਨ ਨਾਂ ਬਣ ਸੱਜਣਾਂ
ਬਣੇ ਜੋ ਮਹਾਨ
ਵਾਰੀਆਂ ਓਹਨਾਂ ਨੇ ਜਾਨਾਂ
ਹੋਵੇਂਗਾ ਤੂੰ ਲਿਖਾਰੀ
ਲਿਖੇ ਓਹਨਾਂ ਨੇ ਇਤਿਹਾਸ ! ਓਏ ਸੱਜਣਾਂ
ਘਰ ਬਾਰ ਸੀ ਓਹਨਾਂ ਤਿਆਗੇ
ਤੂੰ ਲੈ ਕੇ audi ਘੁਮੰਦਾ ਏ
ਬੋਲਣ ਤੋਂ ਪਹਲਾਂ
ਕੁਝ ਤੇ ਸੋਚ ਵਿਚਾਰ ! ਓਏ ਸੱਜਣਾਂ 

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜਨਾਬ ਬਹੁਤ ਢੁਕਵਾਂ ਸੁਨੇਹਾ ਹੈ ਸਸਤੀ ਸ਼ੋਹਰਤ ਭਾਲਣ ਵਾਲਿਆਂ ਲਈ...Good Job

27 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

bahut schai e sandeep ji tuhadian lines vich bahut khoob

27 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

eda de riter apne aap nu pta ni ki smjn lagg pende ne ke oh eeh sab likh ke loka dia media dia surkhia ch ake femas ho jaan ge ,

ena nu eh ni pta ke nuksan te sade hi itehas da ho reha hai ,

oh sheed hogae sade lai te asi ohna da itehas likhan lai kalam chlai apne lai ...............................................................

galt gall hai veer eh sab asi lok hi pehla eda dea nu sir te bitha lende ha te bad vich eho sade sir chadke tmasha krde han

eda dea loka te sanu nkel kasni pegi jehde sade itehas nu galat trike naal pesh karde han appa te eh gaal jande ha pr navi janretion te ki asr pega???????????????

 

gall vicharn valli hai ......

 

 

 

28 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Sandeep ji

ਬਹੁਤ ਸੋਹਣਾ ਬਾਈ ਜੀ। ਦੋ ਕੁ ਲਾਇਨਾ ਮੈ ਵੀ ਕਹਿਣੀਆਂ ਚਾਹੁਨਾ.. 

ਗੱਲ ਸੁਣ ਸਨਦੀਪ 

ਜਿਹੜੀ ਭੁਲ ਜਾਏ ਅਤੀਤ 

ਓਸ ਕੌਮ ਦਾ ਕੀ ਹੋਣਾ 

ਤੁਸੀ ਆਪ ਸੋਚ ਲਓ 

ਜਿਹੜੇ ਅੱਜ ਦੇ ਲਿਖਾਰੀ 

ਦੇਖੋ ਕਿਨੀ ਮੱਤ ਮਾਰੀ 

ਪੱਤ ਲਾਲਾ ਜੀ ਦੀ ਤਾਰੀ 

ਤੁਸੀ ਆਪ ਸੋਚ ਲਓ 

ਨਾ ਹੀ ਤਖਤ ਨਾ ਤਾਜ 

ਨਾ ਓਹ ਮੰਗਦੇ ਸੀ ਰਾਜ 

ਓਹ ਸੀ ਦੇਸ਼ ਦੀ ਆਵਾਜ਼ 

ਤੁਸੀ ਆਪ ਸੋਚ ਲਓ 

ਫ਼ੈਲ ਗਿਆ ਗਾਂਧੀਵਾਦ 

ਕਿਹਨੂੰ ਲਾਲਾ ਜੀ ਸੀ ਯਾਦ 

ਕਰੀਏ ਕਹਿਦਾ ਧੰਨਵਾਦ 

ਤੁਸੀ ਆਪ ਸੋਚ  ਲਓ???

28 Jun 2010

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Par kise ne apne vichon saachi saakhi by Sirdar Kapoor Singh I.A.S parri hai ? Ethe sare jane babbu mann nu kos ke Hanere ch teer maar rahe ne lol..May be saachi saakhi de According Lala ji wakia ee Heart Attack naal mare hon ! So es gall di parrchol karke fer hee kuj kehna chaaheeda !

30 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਇਹ ਸਚ ਹੈ ਕੀ ਲਾਲਾਜੀ ਦੀ ਮੌਤ ਦਿਲ ਦੇ ਦੌਰੇ ਪੈਣ ਕਰਕੇ ਹੋਈ ਸੀ, ਬਹੁਤ ਸਾਰੀਆਂ refrences  ਹੈਗੀਆਂ ਨੇ ਤੇ ਇਹ ਇਕ complicated  issue  ਹੈ.

ਪਰ ਦਿਲ ਦਾ ਦੌਰਾ ਉਨ੍ਨਾ ਨੂੰ ਘਰ ਬੈਠੇ ਨਈ ਸੀ ਹੋਇਆ, ਉਹ ਉਸ ਸਮੇਂ ਲਾਠੀ ਚਾਰਜ ਦੇ victim ਸਨ, ਉਹਨਾ ਤੇ ਜ਼ੁਲਮ ਹੋਇਆ ਤੇ ਬਜੁਰਗ ਹੋਣ ਕਰਕੇ ਧੱਕਾ ਨਈ ਸਹਿ ਸਕੇ.  

ਹੁਣ ਇਸਦਾ ਮਤਲਬ ਇਹ ਨਈ ਕੀ ਕੋਈ ਵੀ ਗਾਇਕ ਉਠ ਕੇ ਉਹਨਾ ਦੀ ਸ਼ਹੀਦੀ ਤੇ ਉਂਗਲ ਉਠਾਵੇ. ਉਹਨਾ ਦਾ ਯੋਗਦਾਨ ਕਿਨਾਂ ਸੀ ਏਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕੀ ਸ. ਭਗਤ ਸਿੰਘ ਹੋਰਾਂ ਨੇ ਉਹਨਾਂ ਦੀ ਮੌਤ ਦਾ ਬਦਲਾ ਲੇਆ.

ਸਾਡੇ ਸ਼ਹੀਦਾਂ ਨੂੰ ਤਾਂ ਪੇਹ੍ਲਾਂ ਈ terrorist ਕੇਹਾ ਜਾਂਦਾ ਆ Punjabiyat ਦੇ ਦੁਸ਼ਮਣਾ ਵੱਲੋ ਤੇ ਅਸੀਂ ਹੁਣ ਉਹਨਾਂ ਨੂੰ ਆਪ ਲੜ ਫੜਾ ਰਹੇ ਆਂ, ਕਿ "ਆ ਜੋ ਜੀ, ਅਸੀਂ ਆਪ ਸਾਡੇ ਸ਼ਹੀਦਾਂ ਦੀ ਕਦਰ ਨਈ ਕਰਦੇ, ਤੁਸੀਂ ਕ੍ਯੂਂ ਕਰਨੀ ਆ " !!!

ਕਈ ਵਾਰ ਯੋਗਦਾਨ ਦਿਸਦਾ ਘੱਟ ਹੁੰਦਾ, ਪਰ ਇਕ moral  support ਹੁੰਦੀ ਆ, ਲਾਲਾਜੀ ਓਹੀ ਊਰਜਾ ਸਨ ਆਜ਼ਾਦੀ ਦੇ ਅੰਦੋਲਨ ਲਈ.... !!!

30 Jun 2010

Reply