Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Suneha :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
JAGJEET SINGH
JAGJEET
Posts: 13
Gender: Male
Joined: 13/Nov/2012
Location: LUDHIANA
View All Topics by JAGJEET
View All Posts by JAGJEET
 
Suneha
ਬਸ ਜਦੋਂ ਤੋਂ ਉਸਦਾ ਇੱਕ ਪੈਗਾਮ ਆ ਗਿਆ ਹੈ
ਚਿਰਾਂ ਤੋਂ ਤੜਪਦੇ "ਦਿਲ" ਨੂੰ ਜਿਵੇਂ ਆਰਾਮ ਆ ਗਿਆ ਹੈ
ਜਦ ਵੀ ਜੁੜੀ ਹੈ ਮਹਿਫਲਾਂ ਵਿਚ ਯਾਰਾਂ ਦੀ ਢਾਣੀ
ਹੋਵੇ ਕਿਸੇ ਦੀ ਵੀ ਗੱਲ, ਪਰ ਅਖ਼ੀਰ ਤੇਰਾ ਹੀ ਨਾਮ ਆ ਗਿਆ ਹੈ
ਬਣ ਕੇ ਬਦਲ਼ੀ ਸੌਣ ਦੀ ਵਰ੍ਹਿਆ ਕੁਝ ਇਸ ਤਰਾਂ
ਮੁਦਤਾਂ ਤੋ ਵਿਛੜੀ "ਰਾਧਾ" ਦਾ ਜਿਵੇਂ "ਸ਼ਾਮ" ਆ ਗਿਆ ਹੈ
"ਪ੍ਰੀਤ" ਦੀ ਰੀਤ ਕੇਹੀ ਹੈ ਇਸ ਜ਼ਮਾਨੇ ਦੇ ਅੰਦਰ
"ਜੀਤ" ਕੀਤਾ ਜਿਸਨੇ ਵੀ ਉਸਤੇ ਹੀ ਇਲਜ਼ਾਮ ਆ ਗਿਆ ਹੈ
13 Nov 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ਜੀ ਵਾਹ ,,, ਬਹੁਤ ਖੂਬ ! ਜੀਓ,,,

13 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc.......

14 Nov 2012

gagandeep singh
gagandeep
Posts: 3
Gender: Male
Joined: 20/Nov/2012
Location: amritsar
View All Topics by gagandeep
View All Posts by gagandeep
 

bahute ee att a

20 Nov 2012

JAGJEET SINGH
JAGJEET
Posts: 13
Gender: Male
Joined: 13/Nov/2012
Location: LUDHIANA
View All Topics by JAGJEET
View All Posts by JAGJEET
 

ਸਾਰਿਆਂ ਦਾ ਬੋਹੁਤ ਬੋਹੁਤ ਧੰਨਵਾਦ ਜੀ... ਰੱਬ ਸਭ ਨੂ ਖੁਸ਼ ਰਖੇ

20 Nov 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

Bahut Wadia Likheya Ji 

20 Nov 2012

Reply