Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਪਨਾ ਤਾਂ ਨਹੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੁਪਨਾ ਤਾਂ ਨਹੀਂ




ਅੱਖ ਉੱਠਾ ਕੇ ਵੇਖਿਆ,  ਕਿਤੇ ਤੂੰ ਸੁਪਨਾ ਤਾਂ ਨਹੀਂ ਹੋ।
ਸਾਹਮਣੇ ਤੋਂ ਤੁਰ ਗਏ ਕਿਤੇ ਉਹ ਸੁਪਨਾ ਤਾਂ ਨਹੀਂ ਹੋ।

ਪਿਆਰ ਮੇਰਾ ਸਮਾਧੀ ਸਹੀ, ਅਛੂੱਤੀ ਰਹੀ ਸੰਸਾਰ ਤੋਂ,
ਸੌਦਾ ਉਹ ਕਰਦੇ ਰਹੇ,ਕਿਤੇ ਸੱਭ ਸੁਪਨਾ ਤਾਂ ਨਹੀਂ ਹੋ।

ਬਹੁਤ ਅਸੀਂ ਦਿਨ ਵਿਕਦੇ ਰਹੇ ਪਾਪ ਪੁੰਨ ਦੀ ਤੱਕੜੀ,
ਖਰੀਦ ਬੈਠਾ ਸੰਸਾਰ, ਕਿਤੇ ਇਹ ਸੁਪਨਾ ਤਾਂ ਨਹੀਂ ਹੋ।

ਕਾਰਨ ਬਣਇਆ ਮੁਕਤ ਦਾ,ਧੰਦਾ ਸਿਰਫ ਆਪਣੇ ਲਈ,
ਤਲਾਸ਼ ਵਿੱਚ ਗੁਆਚਿਆ ਵਿਸ਼ਵਾਸ ਸੁਪਨਾ ਤਾਂ ਨਹੀਂ ਹੋ।

ਘਟਨਾ ਨਹੀਂ ਇਹ ਪਿਆਰ ਬਣੀ ਅਵਸਥਾ ਸਹਿਜ ਦੀ,
ਉਲੱਝੀ ਵਿੱਚ ਸਰਾਪ ਕਿਤੇ ਸੱਚ ਸੁਪਨਾ ਤਾਂ ਨਹੀਂ ਹੋ।

ਅਸ਼ੀਰਵਾਦਾਂ ਨਾਲ ਮਿਲ ਸਕਦਾ ਕਦੇ ਸਹਿਜ ਅੰਨਦ,
ਦਿਮਾਗ ਬਣਦੀ ਖੇਡ, ਕਿਤੇ ਖੇਡ ਸੁਪਨਾ ਤਾਂ ਨਹੀਂ ਹੋ।

ਬੱਧੀ ਨਾਲ ਕੀਤੇ ਤਿਆਰ ਤੂੰ ਰਸਤੇ ਜੋ ਪਿਆਰ ਲਈ,
ਮਿੱਟ ਗਏ ਵਿੱਚ ਸੰਤਾਪ ਕਿਤੇ ਰਾਹ ਸੁਪਨਾ ਤਾਂ ਨਹੀਂ ਹੋ।

15 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks....all.....viewers

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਵਧੀਆ  ਹੈ ਜੀ

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
thanks to all
28 Jun 2015

Reply