Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਪਨੇ ਦੇ ਵਿਚ ਰੱਬ ਮਿਲਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਸੁਪਨੇ ਦੇ ਵਿਚ ਰੱਬ ਮਿਲਿਆ

ਕੱਲ ਰਾਤ ਉਸਦੀ ਮੈ ਯਾਦ ਚ ਖੋਗਿਆ ਨੀਦ ਨਹੀ ਸੀ ਆਉਦੀ ਮੈਨੂੰ ਫਿਰ ਵੀ ਮੈ ਸੋਹ ਗਿਆ.
ਸੁਪਨੇ ਦੇ ਵਿਚ ਰੱਬ ਮਿਲਿਆ ਕਹਿੰਦਾ ਤੈਨੂੰ ਕੀ ਹੋਗਿਆ...???
ਮੈ ਕਿਹਾ ਰੱਬ ਜੀ ਮੈਨੂੰ ਕੁਙ ਨਹੀ ਹੋਇਆ ਮੇਰਾ ਤਾ ਬੱਸ ਯਾਰ ਹੀ ਖੋ ਗਿਆ.
ਰੱਬ ਹੱਸੀਆ ਤੇ ਬੋਲੀਆ . ਤੂੰ ਤਾ ਪਿਆਰ ਚ ਙੱਲਾ ਹੋ ਗਿਆ .
ਜਿਹੜੇ ਪਿਆਰ ਦੀ ਤੂੰ ਗੱਲ ਕਰਦਾ ਉਹ ਤਾ ਹੁਣ ਕਿਸੇ ਹੋਰ ਦਾ ਹੇਗਿਆ.
ਮੈ ਰੱਬ ਨੂੰ ਪੁੱਛਿਆ ਕੇ ਰੱਬਾ ਮੇਰੇ ਤੋ ਕਸੂਰ ਕੀ ਹੋਗਿਆ .
ਰੱਬ ਕਹਿੰਦਾ ਇਸ ਵਿਚ ਤੇਰਾ ਕੋਈ ਕਸੂਰ ਨਹੀ.
ਬੇਅਬਫਾਈ ਤਾ ਮੁੱਹਬਤ ਦਾ ਅਸੂਲ ਹੋਗਿਆ ,
ਹੁਣ ਕੋਈ ਸੱਸੀ ਨਹੀ ਰੋਦੀ ਤੇ ਉਸਦਾ ਪੁਨੂੰ ਉਸ ਤੋ ਦੂਰ ਹੋਗਿਆ,
ਮੈ ਰੱਬ ਨੂੰ ਪੁਛਿਆ ਕੇ ਤੇਨੂੰ ਇਹ ਸੱਭ ਕਿਵੇ ਮਨਜੂਰ ਹੇਗਿਆ.??
ਰੱਬ ਬੋਲਿਆ ਇਸ ਚ ਮੇਰਾ ਕੋਈ ਕਸੂਰ ਨਹੀ ,
ਇਹ ਤਾ ਹੁਣ ਨਵੀ ਪੀੜੀ ਦਾ ਦਸਤੂਰ ਹੋਗਿਆ
ਹੁਣ ਹਰ ਹੀਰ ਨੂੰ ਫੈਸ਼ਨ ਤੇ ਹਰ ਰਾਙੇ ਨੂੰ ਪੈਸੇ ਦਾ ਸਰੂਰ ਹੋਗਿਆ .
ਅੱਜ ਕਲ ਦੀ ਸੋਹਣੀ ਮਹਿਵਾਲ ਚ ਪਿਆਰ ਦਾ ਖੇਲ ਬਹੁਤ ਮਸ਼ਹੁਰ ਹੋਗਿਆ.
ਐਵੇ ਲੋਕੀ ਮਿਰਜ‌ਾ - ਸਾਹਿਬਾ ਦੀਆ ਕਸਮਾ ਖਾਦੇ ਨੇ .
ਯਦ ਕੀ ਸੱਚਾ ਇਸ਼ਕ ਤਾ ਕਦੋ ਦਾ ਦੁਨੀਆ ਤੋ ਦੂਰ ਹੋਗਿਆ...

06 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g 

06 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਧੰਨਵਾਦ ਦੋਸਤੋ ਵੈਸੇ ਮੇਰੇ ਚ ਐਨੀ ਉਕਾਤ ਕਿਥੇ ਕੀ ਮੈ ਕੁਙ ਲਿਖ ਸਾਕਾ
ਇਹ ਤਾ ਉਸ ਅਕਾਲ ਪੁਰਖ,ਵਾਹਿਗੁਰੂ ਜੀ
 ਦੀ ਹੀ ਸੱਭ ਕਿਰਪਾ ਹੈ ਜਿਸਨੇ ਇਸ ਪਾਪੀ ਨੂੰ ਇਹ

ਰਹਿਮਤ ਬਖਸੀ ਹੈ..???
ਵਾਹਿਗੁਰੂ ਭੱਲੀ ਕਰੇ, ਰੱਬ ਰਾਖਾ ਜੀ

06 Aug 2010

Reply