|
|
|
|
|
|
Home > Communities > Anything goes here.. > Forum > messages |
|
|
|
|
|
|
ਸੁਪਨਿਆਂ ਦਾ ਜਹਾਜ਼.... |
ਵਾਕ਼ਿਫ਼ ਹਾਂ ਮੈਂ ਇਸ ਸਚ ਤੋਂ .... ਕਿ ਮੇਰੇ ਸੁਪਨਿਆਂ ਦਾ ਜਹਾਜ਼.... ਕਦੀ ਹਕ਼ੀਕ਼ਤ ਦੇ ਕੰਢੇ ਨਹੀਂ ਲੱਗਣਾ .... ਪਰ ਕਿਨਾਰੇ ਤੇ ਖਲੋ ਕੇ ... ਇੰਤਜ਼ਾਰ ਕਰਨ ਵਿਚ .... ਕੋਈ ਬਹੁਤਾ ਹਰਜ ਤਾਂ ਨਹੀਂ ... ਤੇਰੀ ਚੁੱਪ ਦੀਆਂ ਛੱਲਾਂ .. ਆ ਕੇ ਛੂਹ ਜਾਂਦੀਆਂ ਨੇ ਮੈਨੂੰ .. ਤੇ ਤੇਰੀ ਨਾਰਾਜ਼ਗੀ ਦਾ ਤੂਫਾਨ ... ਕਦੀ ਮੈਨੂੰ ਪਿਛੇ ਵੀ ਮੋੜਦਾ ਹੈ .. ਪਰ ਮੈਂ ਨਹੀਂ ਜਾਂਦਾ ਵਾਪਿਸ ... ਤੇ ਖਲੋਤਾ ਰਹਿੰਦਾ ਹਾਂ .... ਸੁਪਨਿਆਂ ਦੇ ਜਹਾਜ਼ ਦੇ ਇੰਤਜ਼ਾਰ ਵਿਚ.....
|
|
26 Apr 2011
|
|
|
|
|
bahut sohna likheya kuknus ji hamesha vaang !!!!!
thankx for sharing here
|
|
26 Apr 2011
|
|
|
|
vaah.. khobsurat khyaal ne..
|
|
26 Apr 2011
|
|
|
|
ਬਹੁਤ ਖੂਬ ...ਚੰਗੀ ਰਚਨਾ ਹੈ !
|
|
26 Apr 2011
|
|
|
|
|
ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ ਇਹ ਰਚਨਾਂ ਬਹੁਤ ਖੂਬ ਜੀ, ਮਿਹਰਬਾਨੀ।
|
|
26 Apr 2011
|
|
|
|
ਬਹੁਤ ਖੂਬਸੂਰਤ ਖਿਆਲ ਨੇ .....ਸਾਂਝਿਆ ਕਰਨ ਲਈ ਸ਼ੁਕਰੀਆ
|
|
26 Apr 2011
|
|
|
|
|
Fantastic.....har waar dee taran bahut KHOOBSURAT rachna share keeti ae tusin....Jeo
|
|
27 Apr 2011
|
|
|
|
ਖੂਬਸੂਰਤ ਹਮੇਸ਼ਾ ਦੀ ਤਰਾਂ...........!!!!!
|
|
29 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|