Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰਤ ਪ੍ਰਕਾਸ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੁਰਤ ਪ੍ਰਕਾਸ਼

ਸੁਰਤ

ਨੰਗੀ ਸੁਰਤ ਪ੍ਰਕਾਸ਼ ਦੀਆਂ ਕਿਰਨਾਂ,
ਮਨ ਨੇ ਤਾਂ ਬ੍ਰਹਿਮੰਡ ਵਿੱਚ ਫਿਰਨਾ,
ਓੜ ਕੇ  ਪਰਦਾ ਵੱਗੇ ਕਿੰਝ ਝਰਨਾ,
ਤੁਰ ਪਈ  ਬੂੰਦ ਮਿਲਣ ਸਾਗਰ ਨੂੰ।

ਜੋੜੀਆਂ ਤੰਦਾਂ ਮਿਲਣ  ਸਾਰ ਲਈ,
ਹਲਚਲ ਮਨ ਤਰੰਗ ਪਿਆਰ ਲਈ,
ਧਿਆਨ ਵਿਗਸਾਇਆ  ਯਾਰ ਲਈ,
ਮੈਂ ਚਿੱਤ ਲਾਇਆ ਸ਼ਿੰਗਾਰ ਨੂੰ ।

ਵਹਿੰਦੀ ਨਦੀ ਵਿੱਚ ਤਿਣਕੇ ਵਾਂਗੂੰ,
ਮਨ ਦੇ ਭਾਵ , ਮੈਂ  ਕਿੰਝ ਸੰਭਾਲੂੰ,
ਚਿੱਤ ਚੰਦਰੇ  ਨੂੰ ਕਿੰਝ ਸਮਝਾਲੂੰ,,
ਤੁਰ ਪਈ ਲੱਭਦੀ ਸੱਚੇ ਪਿਆਰ ਨੂੰ।

ਜਾਗ ਪਏ  ਮੇਰੇ ਅੰਦਰ ਵੱਸਿਆ,
ਜੋ ਮੇਰੀ ਰੱਗ ਰੱਗ ਵਿੱਚ ਧਸਿਆ,
ਕਰ ਫਨਾਹ  ਉਹੀ ਫਿਰ ਹੱਸਿਆ,
ਮਨ ਮੰਨਦਾ ਕਿਵੇਂ ਹਾਰ ਨੂੰ।

ਮੀਤ ਨਿਮਾਣੀ  ਹੋ   ਜਾਂਦੀ ਤਾਂ,
ਤੇਰੇ ਵਿੱਚ ਕਿਤੇ ਖੋਹ ਜਾਂਦੀ ਤਾਂ,
ਅਸਲੀ  ਆਭਾ  ਪੋਹ ਜਾਂਦੀ ਤਾਂ,
ਮਨ ਮਿਲਾ ਦੇਦੋਂ ਕਿਤੇ ਯਾਰ ਨੂੰ।

16 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanx to the viwers .......

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

awesome lines...

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks to all viewers

13 Sep 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Sublime thought contained in well written verse...

Thnx for sharing...
17 Sep 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Jagjit Sir ji

11 Oct 2015

Reply