|
|
|
|
|
|
Home > Communities > Punjabi Poetry > Forum > messages |
|
|
|
|
|
ਸਵਾਲ |
ਤੂੰ ਪੁੱਛਦੈਂ ਤੂੰ ਮੇਰੇ ਲਈ ਕੀ ਏਂ? ਝੱਲਿਆ ! ਮੁਹੱਬਤ ਵਿੱਚ ਏਹੋ ਜਿਹੇ ਸਵਾਲਾਂ ਦਾ ਕੋਈ ਵਜ਼ੂਦ ਨਹੀਂ ਹੁੰਦਾ। ਵੈਸੇ ਵੀ ਕੁੱਝ ਗੱਲਾਂ ਦੱਸਣ ਵਾਲੀਆਂ ਨਹੀਂ ਮਹਿਸੂਸ ਕਰਨ ਵਾਲੀਆਂ ਹੁੰਦੀਐਂ। ਕੁੱਝ ਸਵਾਲ ਐਸੇ ਹੁੰਦੇ ਨੇ ਜਿੰਨਾਂ ਦੇ ਜਵਾਬਾਂ ਨੂੰ ਸ਼ਬਦ ਮੇਚ ਨਹੀਂ ਆਉਂਦੇ। ਪਰ ਜੇ ਤੂੰ ਪੁੱਛ ਹੀ ਲਿਐ ਤਾਂ ਸੁਣ ਮੈਂ ਤੇਰੇ ਬਿਨਾਂ ਕੁੱਝ ਨਹੀਂ । -ਹਰਮੇਲ ਪਰੀਤ
|
|
14 Jun 2010
|
|
|
|
ਪਰ ਜੇ ਤੂੰ ਪੁੱਛ ਹੀ ਲਿਐ ਤਾਂ ਸੁਣ ਮੈਂ ਤੇਰੇ ਬਿਨਾਂ ਕੁੱਝ ਨਹੀਂ ।
Wah 22g kya baatan ne...
Another great one......
nahi reesan tuhadiyan......tfs
|
|
14 Jun 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|