Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਰੁਫ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
ਤਾਰੁਫ਼

ਤਾਰੁਫ਼ 
ਮਿਆਰ ਏ ਸੋਚ ਤੇ ਲੇਹ੍ਜ਼ੇ ਦੀ ਲਾਜ ਰਖਦੇ ਹਾਂ
ਤੇ ਕੁਝ ਵੀ ਕਹਿਏ ਤਾਂ ਲ੍ਫ੍ਜੋ ਲਿਹਾਜ਼ ਰਖਦੇ ਹਾਂ
ਅਸੀਂ ਓਹ ਸ਼ਬ ਦੇ ਤਾਰੇ ਹਾਂ ਜੋ ਚੰਨ ਤੋਂ ਸਖਣੀ ਹੈ
ਕੇ ਖੁਦ ਨੂ ਬਾਲ ਕੇ ਰੋਸ਼ਨ ਮਿਜ਼ਾਜ ਰਖਦੇ ਹਾਂ
ਓਹ ਜੰਗ ਦੇ ਕਾਰਖਾਨੇ ਝੋਂਕਦੇ ਹੱਡੀਆਂ ਦੇ ਬਾਲਣ ਨੂੰ 
ਅਸੀਂ ਓਹ ਜ਼ਰ੍ਰੇ ਹਾਂ ਮਾਰ ਕੇ ਵੀ ਤਾਬ ਰਖਦੇ ਹਾਂ
ਸਰਦ ਰਾਤਾਂ ਦੀ ਬਾਰਿਸ਼, ਆਥਣੇ ਦੀ ਬਾੰਗ ਤੇ ਰੂਹੀਆਂ ਦੇ ਫੁੱਲ
ਬਸ ਏਹੋ ਜੇਹੀ ਰੂਹ ਦੀ ਖੁਰਾਕ਼ ਰਖਦੇ ਹਾਂ
ਓਹ ਗੰਗਾ ਦੀ ਧਰਤੀ ਹੈ ਜਾਂ ਦਰ ਹੈ ਕਾਬੇ ਦਾ
ਕਿਸੇ ਵੀ ਸੂਰਤੇ ਨਾ ਇੰਤਾਖਾਬ ਰਖਦੇ ਹਾਂ
ਬੁਝਾ ਕੇ ਆਫਤਾਬ, ਮੇਹ੍ਲੀੰ ਚਿਰਾਗ ਬਾਲਣ ਜੋ
ਅਜੇਹੇ ਹ੍ਜ੍ਰ੍ਤਾਂ ਤੋਂ ਫ਼ਾਸ੍ਲਾਤ ਰਖਦੇ ਹਾਂ 
ਕੇ ਸਾਡੇ ਦੇਖਨੇ ਤੋ ਨਾ ਮਸਾਇਲ ਹੋ ਜਾਵਣ
ਓਨਾ ਦੇ ਕੂਚੇ ਤੋਂ ਦੂਰੀ ਜਨਾਬ ਰਖਦੇ ਹਾਂ
ਕੋਈ ਮਸਲਾ ਨਹੀ ਹੈ ਉਂਜ ਬਿਆਨ ਬਾਜ਼ੀ ਦਾ
ਕੁਝ ਅਖ ਦੀ ਸ਼ਰਮ ਹੈ, ਥੋੜਾ ਹਿਸਾਬ ਰਖਦੇ ਹਾਂ
ਇਸ ਮਾਮੂਲੀ ਜੇਹੀ ਨਜ਼ਮ ਦੇ ਜ਼ਰੀਏ ਦਿਲ ਦੇ ਕੁਝ ਮਜੀਦ ਗੁਸਤਾਖ ਜਜਬਾਤਾਂ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ , ਬਹੁਤ ਹੀ ਆਮ ਜੇਹੀ ਸ਼ਖਸੀਅਤ ਹੈ ਪਰ ਜੇਹਨੀ ਜੱਦੋ ਜਿਹਦ ਦੇ ਚਲਦੇ ਇਹ ਆਮ ਜੇਹੀ ਕੋਸ਼ਿਸ਼ ਬਹੁਤ ਖਾਸ ਤੇ ਉਮਦਾ ਤਾਲਿਬ ਇਲਮਾਂ ਦੀ ਕਚੇਹਰੀ ਚ ਹਾਜਿਰ ਹੈ
ਨਵਾਜ਼ਿਸ਼ 
ਅਮਨ ਜ਼ਹੀਨ 

18 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅਮਨਪ੍ਰੀਤ ਜੀ ੲਿਸ ਫੋਰਮ ਤੇ ਤੁਹਾਡਾ ਸਵਾਗਤ ੲੇ,

ਤੇ ੲਿਕ ਬਹੁਤ ਹੀ ਖੂਬਸੂਰਤ ਤੇ ਤਾਜ਼ੀ ਰਚਨਾ ਸ਼ੇਅਰ ਕੀਤੀ ਹੈ ਤੁਸੀ, ਅਗਲੀ ਵਾਰ ਤੋਂ ਔਖੇ ਲਫਜ਼ਾਂ ਦੇ ਅਰਥ ਦੇ ਸਕੋ ਤੇ ਪਾਠਕਾਂ ਨੂੰ ਹੋਰ ਵੀ ਸਹੂਲੀਅਤ ਰਹੇਗੀ । ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

ਜਿੳੁਂਦੇ ਵਸਦੇ ਰਹੋ ।
19 Nov 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
"ਤਾਰੁਫ਼" ਨਾਮ ਦੀ ਇਸ ਸੁੰਦਰ ਜਿਹੀ ਰਚਨਾ ਨਾਲ ਸੱਚ ਮੁੱਚ ਈ ਅਮਨ ਜੀ ਨੇ ਆਪਣੀ ਯੋਗਤਾ ਅਤੇ ਸੰਭਵਾਨਾਵਾਂ ਨਾਲ ਸਾਡਾ ਤਾਅਰੁਫ਼ ਕਰ ਦਿੱਤਾ ਹੈ | ਕਲਾਮ ਵਿਚ ਦਮ ਖ਼ਮ, ਨਫ਼ਾਸਤ  ਅਤੇ  ਖ਼ੁਲੂਸ ਹੈ | ਅਲਫਾਜ਼ ਦੀ ਚੋਣ ਵੀ ਬਹੁਤ ਮਾਕੂਲ ਹੈ,
ਜਿਵੇਂ -  
ਮਿਆਰ ਏ ਸੋਚ ਤੇ ਲੇਹ੍ਜ਼ੇ ਦੀ ਲਾਜ ਰਖਦੇ ਹਾਂ
ਤੇ ਕੁਝ ਵੀ ਕਹਿਏ ਤਾਂ ਲ੍ਫ੍ਜੋ ਲਿਹਾਜ਼ ਰਖਦੇ ਹਾਂ
ਹਾਂ ਪੰਜਾਬੀ ਵਿਚ ਉਲੱਥਾ ਕਰਦੇ ਸਮੇਂ ਕਿਤੇ ਕਿਤੇ ਗੜਬੜ ਹੋ ਗਈ ਹੈ,
ਜਿਵੇਂ  -
(ਲੇਹ੍ਜ਼ੇ = ਲਹਿਜ਼ੇ;  ਲ੍ਫ੍ਜੋ ਲਿਹਾਜ਼ = ਲ੍ਫ੍ਜ਼ੋ ਲਿਹਾਜ)  
ਰਿਚ ਇਮੇਜਰੀ ਕਲਾਮ ਨੂੰ ਚਾਰ ਚੰਨ ਲਾ ਰਹੀ ਹੈ 
ਜਿਵੇਂ - 
ਅਸੀਂ ਓਹ ਸ਼ਬ ਦੇ ਤਾਰੇ ਹਾਂ ਜੋ ਚੰਨ ਤੋਂ ਸਖਣੀ ਹੈ (ਸੱਖਣੀ) 
ਕੇ ਖੁਦ ਨੂ ਬਾਲ ਕੇ ਰੋਸ਼ਨ ਮਿਜ਼ਾਜ ਰਖਦੇ ਹਾਂ
 
ਸਰਦ ਰਾਤਾਂ ਦੀ ਬਾਰਿਸ਼, ਆਥਣੇ ਦੀ ਬਾੰਗ ਤੇ ਰੂਹੀਆਂ ਦੇ ਫੁੱਲ
ਬਸ ਏਹੋ ਜੇਹੀ ਰੂਹ ਦੀ ਖੁਰਾਕ਼ ਰਖਦੇ ਹਾਂ
ਕਲਾਮ ਵਿਚ ਦਮ ਭਾਵ ਵਿਚਾਰ ਪੱਕੇ ਇਰਾਦੇ ਦਾ ਅਹਿਸਾਸ ਕਰਵਾਉਂਦੇ ਨੇ 
ਜਿਵੇਂ - 
ਬੁਝਾ ਕੇ ਆਫਤਾਬ, ਮੇਹ੍ਲੀੰ ਚਿਰਾਗ ਬਾਲਣ ਜੋ  (ਮਹਿਲੀਂ)
ਅਜੇਹੇ ਹ੍ਜ੍ਰ੍ਤਾਂ ਤੋਂ ਫ਼ਾਸ੍ਲਾਤ ਰਖਦੇ ਹਾਂ (ਹਜ਼ਰਤਾਂ ਤੋਂ ਫ਼ਾਸਲਾਤ )  
ਕੇ ਸਾਡੇ ਦੇਖਨੇ ਤੋ ਨਾ ਮਸਾਇਲ ਹੋ ਜਾਵਣ
ਓਨਾ ਦੇ ਕੂਚੇ ਤੋਂ ਦੂਰੀ ਜਨਾਬ ਰਖਦੇ ਹਾਂ
ਨਫ਼ਾਸਤ
  
ਕੋਈ ਮਸਲਾ ਨਹੀ ਹੈ ਉਂਜ ਬਿਆਨ ਬਾਜ਼ੀ ਦਾ
ਕੁਝ ਅਖ ਦੀ ਸ਼ਰਮ ਹੈ, ਥੋੜਾ ਹਿਸਾਬ ਰਖਦੇ ਹਾਂ
 
ਇਸ ਮਾਮੂਲੀ ਜੇਹੀ ਨਜ਼ਮ ਦੇ ਜ਼ਰੀਏ ਦਿਲ ਦੇ ਕੁਝ ਮਜੀਦ ਗੁਸਤਾਖ ਜਜਬਾਤਾਂ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ , ਬਹੁਤ ਹੀ ਆਮ ਜੇਹੀ ਸ਼ਖਸੀਅਤ ਹੈ ਪਰ ਜੇਹਨੀ ਜੱਦੋ ਜਿਹਦ ਦੇ ਚਲਦੇ ਇਹ ਆਮ ਜੇਹੀ ਕੋਸ਼ਿਸ਼ ਬਹੁਤ ਖਾਸ ਤੇ ਉਮਦਾ ਤਾਲਿਬ ਇਲਮਾਂ ਦੀ ਕਚੇਹਰੀ ਚ ਹਾਜਿਰ ਹੈ
 
ਨਵਾਜ਼ਿਸ਼ 
 
ਅਮਨ ਜ਼ਹੀਨ 

Madam Aman Ji, Welcome to this Forum !

"ਤਾਰੁਫ਼" ਨਾਮ ਦੀ ਇਸ ਸੁੰਦਰ ਜਿਹੀ ਰਚਨਾ ਨਾਲ ਸੱਚ ਮੁੱਚ ਈ ਅਮਨ ਜੀ ਨੇ ਆਪਣੀ ਯੋਗਤਾ ਅਤੇ ਸੰਭਵਾਨਾਵਾਂ (potential) ਨਾਲ ਸਾਡਾ ਬਾਖ਼ੂਬੀ ਤਾਅਰੁਫ਼ ਕਰਾ  ਦਿੱਤਾ ਹੈ |

Simply Beautiful.....ਪਹਿਲੀ ਬਾਲ ਤੇ ਛੱਕਾ !

ਕਲਾਮ ਵਿਚ ਦਮ ਖ਼ਮ, ਨਫ਼ਾਸਤ ਅਤੇ ਖ਼ੁਲੂਸ ਹੈ |

ਅਲਫਾਜ਼ ਦੀ ਚੋਣ ਵੀ ਬਹੁਤ ਮਾਕੂਲ ਹੈ,

ਜਿਵੇਂ -  

1. ਮਿਆਰ ਏ ਸੋਚ ਤੇ ਲੇਹ੍ਜ਼ੇ ਦੀ ਲਾਜ ਰਖਦੇ ਹਾਂ

    ਤੇ ਕੁਝ ਵੀ ਕਹਿਏ ਤਾਂ ਲ੍ਫ੍ਜੋ ਲਿਹਾਜ਼ ਰਖਦੇ ਹਾਂ

ਹਾਂ ਪੰਜਾਬੀ ਵਿਚ ਉਲੱਥਾ ਕਰਦੇ ਸਮੇਂ ਕਿਤੇ ਕਿਤੇ ਗੜਬੜ ਹੋ ਗਈ ਹੈ,

ਜਿਵੇਂ  -

(ਲੇਹ੍ਜ਼ੇ = ਲਹਿਜ਼ੇ;  ਲ੍ਫ੍ਜੋ ਲਿਹਾਜ਼ = ਲ੍ਫ੍ਜ਼ੋ ਲਿਹਾਜ)  

Rich imagery ਕਲਾਮ ਨੂੰ ਚਾਰ ਚੰਨ ਲਾ ਰਹੀ ਹੈ 

ਜਿਵੇਂ -

1. ਅਸੀਂ ਓਹ ਸ਼ਬ ਦੇ ਤਾਰੇ ਹਾਂ ਜੋ ਚੰਨ ਤੋਂ ਸਖਣੀ ਹੈ (ਸੱਖਣੀ) 

    ਕੇ ਖੁਦ ਨੂ ਬਾਲ ਕੇ ਰੋਸ਼ਨ ਮਿਜ਼ਾਜ ਰਖਦੇ ਹਾਂ

2. ਸਰਦ ਰਾਤਾਂ ਦੀ ਬਾਰਿਸ਼, ਆਥਣੇ ਦੀ ਬਾੰਗ ਤੇ ਰੂਹੀਆਂ ਦੇ ਫੁੱਲ

    ਬਸ ਏਹੋ ਜੇਹੀ ਰੂਹ ਦੀ ਖੁਰਾਕ਼ ਰਖਦੇ ਹਾਂ

ਕਲਾਮ ਵਿਚ ਦਮ ਭਾਵ ਵਿਚਾਰ ਪੱਕੇ ਇਰਾਦੇ ਦਾ ਅਹਿਸਾਸ ਕਰਵਾਉਂਦੇ ਨੇ 

ਜਿਵੇਂ - 

1. ਬੁਝਾ ਕੇ ਆਫਤਾਬ, ਮੇਹ੍ਲੀੰ ਚਿਰਾਗ ਬਾਲਣ ਜੋ  (ਆਫ਼ਤਾਬ, ਮਹਿਲੀਂ)

    ਅਜੇਹੇ ਹ੍ਜ੍ਰ੍ਤਾਂ ਤੋਂ ਫ਼ਾਸ੍ਲਾਤ ਰਖਦੇ ਹਾਂ (ਹਜ਼ਰਤਾਂ ਤੋਂ ਫ਼ਾਸਲਾਤ )  

2. ਕੇ ਸਾਡੇ ਦੇਖਨੇ ਤੋ ਨਾ ਮਸਾਇਲ ਹੋ ਜਾਵਣ

    ਓਨਾ ਦੇ ਕੂਚੇ ਤੋਂ ਦੂਰੀ ਜਨਾਬ ਰਖਦੇ ਹਾਂ (ਉਨ੍ਹਾਂ ਦੇ ਕੂਚੇ)

ਨਫ਼ਾਸਤ ਅਤੇ ਖ਼ੁਲੂਸ and end of the verse in style -

ਕੋਈ ਮਸਲਾ ਨਹੀ ਹੈ ਉਂਜ ਬਿਆਨ ਬਾਜ਼ੀ ਦਾ

ਕੁਝ ਅਖ ਦੀ ਸ਼ਰਮ ਹੈ, ਥੋੜਾ ਹਿਸਾਬ ਰਖਦੇ ਹਾਂ (ਅੱਖ, ਥੋੜ੍ਹਾ)

ਮੇਰੀ ਜਾਚੇ ਇਹ ਮਾਮੂਲੀ ਜਿਹੀ ਨਹੀਂ, ਗੈਰ ਮਾਮੂਲੀ ਨਜ਼ਮ ਹੈ | ਆਮ ਸ਼ਖਸੀਅਤ ਦਾ ਜ਼ਿਹਨ ਵੀ ਜ਼ਰਖੇਜ਼ ਹੋ ਸਕਦਾ ਹੈ Lofty ਖਿਆਲਾਤ ਨਾਲ  ਜੇ ਉਹ ਕਿਸੇ ਮੁੱਦੇ ਬਾਰੇ ਸ਼ਿੱਦਤ ਨਾਲ ਸੋਚਦਾ ਜਾਂ ਮਹਿਸੂਸ ਕਰਦਾ ਹੋਵੇ ਤਾਂ |

ਬਹੁਤ ਸ਼ੁਕਰੀਆ ਸ਼ੇਅਰ ਕਰਨ ਲਈ |

ਹਾਂ, ਸੰਦੀਪ ਜੀ ਦੀ ਸਲਾਹ ਨਾਲ ਮੈਂ ਸਹਿਮਤ ਹਾਂ - ਔਖੇ ਅਲਫਾਜ਼ ਦੇ ਅਰਥ ਨਾਲ ਦੇਣ ਨਾਲ ਪਾਠਕ ਆਰਾਮ ਨਾਲ ਸਮਝ ਸਕਣਗੇ ਅਤੇ better appreciate ਕਰ ਸਕਣਗੇ |

ਜਿਉਂਦੇ ਵੱਸਦੇ ਰਹੋ | 

ਰੱਬ ਰਾਖਾ |

19 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
ਧੁਰ ਦਿਲੋਂ ਧੰਨਵਾਦ ਜਗਜੀਤ ਸਰ ਤੇ ਸੰਦੀਪ ਸਰ ਤੁਹਾਡਾਏਨੀ ਫਰਾਕ਼ ਦਿਲੀ ਨਾਲ ਮੇਰੀ ਇਸ ਲਿਖਤ ਦੀ ਹੌਂਸਲਾ ਅਫਜਾਈ ਤੇ ਅਗਵਾਈ ਕਰਨ ਲਈ, ਇਕ ਨਿਮਾਣੀ ਜੇਹੀ ਕੋਸ਼ਿਸ਼ ਨੂੰ ਮਾਣ ਬਖਸ਼ਣ ਲਈ ਤੇ ਬਹੁਤ ਹੀ ਖੂਬਸੂਰਤੀ ਨਾਲ ਲਫਜਾਂ ਨੂੰ ਰਾਹੇ ਪਾਉਣ ਦਾ ਬਹੁਤ ਸ਼ੁਕਰੀਆ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕੇ ਆਉਣ ਵਾਲੀਆਂ ਲਿਖਤਾਂ ਵਿਚ ਇਹਨਾ ਮਹੀਨ ਪਰ ਜ਼ਰੂਰੀ ਗੱਲਾਂ ਦਾ ਧਿਆਨ ਰਖਾਂ , ਪੰਜਾਬੀ ਵਿਚ ਉਲਥਾ ਕਰਨ ਵਿਚ ਪਕੜ ਅਜੇ ਕੁਝ ਕਮਜ਼ੋਰ ਹੈ ,ਪਰ ਆਪਣੀ ਹਰ ਲਿਖਤ ਵਿਚ ਮੁਸ਼ਕਿਲ ਅਲਫ਼ਾਜ਼ਾਂ ਦਾ ਤਰਜਮਾ ਜ਼ਰੂਰ ਕਰਾਂਗੀ ਮੈਂ ਆਸ ਹੈ ਕੇ ਮੇਰੇ ਤੋਂ ਜ਼ਹੀਨ ਤਰੀਨ ਪਾਠਕ ਮੇਰੀ ਇੰਜ ਹੀ ਰਹਨੁਮਾਈ ਕਰਦੇ ਰਹਣਗੇ ਅਮਨ ਜ਼ਹੀਨ 
ਧੁਰ ਦਿਲੋਂ ਧੰਨਵਾਦ ਜਗਜੀਤ ਸਰ ਤੇ ਸੰਦੀਪ ਸਰ ਤੁਹਾਡਾ
ਏਨੀ ਫਰਾਕ਼ ਦਿਲੀ ਨਾਲ ਮੇਰੀ ਇਸ ਲਿਖਤ ਦੀ ਹੌਂਸਲਾ ਅਫਜਾਈ ਤੇ ਅਗਵਾਈ ਕਰਨ ਲਈ, ਇਕ ਨਿਮਾਣੀ ਜੇਹੀ ਕੋਸ਼ਿਸ਼ ਨੂੰ ਮਾਣ ਬਖਸ਼ਣ ਲਈ ਤੇ ਬਹੁਤ ਹੀ ਖੂਬਸੂਰਤੀ ਨਾਲ ਲਫਜਾਂ ਨੂੰ ਰਾਹੇ ਪਾਉਣ ਦਾ ਬਹੁਤ ਸ਼ੁਕਰੀਆ ਜੀ 
ਮੈਂ ਪੂਰੀ ਕੋਸ਼ਿਸ਼ ਕਰਾਂਗੀ ਕੇ ਆਉਣ ਵਾਲੀਆਂ ਲਿਖਤਾਂ ਵਿਚ ਇਹਨਾ ਮਹੀਨ ਪਰ ਜ਼ਰੂਰੀ ਗੱਲਾਂ ਦਾ ਧਿਆਨ ਰਖਾਂ , ਪੰਜਾਬੀ ਵਿਚ ਉਲਥਾ ਕਰਨ ਵਿਚ ਪਕੜ ਅਜੇ ਕੁਝ ਕਮਜ਼ੋਰ ਹੈ ,ਪਰ ਆਪਣੀ ਹਰ ਲਿਖਤ ਵਿਚ ਮੁਸ਼ਕਿਲ ਅਲਫ਼ਾਜ਼ਾਂ ਦਾ ਤਰਜਮਾ ਜ਼ਰੂਰ ਕਰਾਂਗੀ 
ਮੈਂਨੂੰ ਆਸ ਹੈ ਕੇ ਮੇਰੇ ਤੋਂ ਜ਼ਹੀਨ ਤਰੀਨ ਪਾਠਕ ਮੇਰੀ ਇੰਜ ਹੀ ਰਹਨੁਮਾਈ ਕਰਦੇ ਰਹਣਗੇ 

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Bohat wadhiya likhea hai g,...............brilliant

24 Nov 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Beauty🌺
21 Apr 2015

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
Many thanks Maavi ji :-)

God bless u

25 Apr 2015

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
Shukriya Sukhpal ji :-)

God bless you

25 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਜਜਬਾਤ ਤੇ ਖਿਆਲ ਬਹੁਤ ਹੀ ਸੂਖਮ ਤੇ ਖੂਬਸੂਰਤ ਨੇ ਸਾਂਝਾ ਕਰਨ
ਲਈ ਸ਼ੁਕ੍ਰਿਯਾ ਅਮਨਪ੍ਰੀਤ ਜੀ..

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਐਨਾ ਸੁਹਣਾ ਿਲਖਦੇ ਿਕਵੇੰ ਹੋ ਅਮਨ!!!!!!!! ਰੱਬ ਨੇ ਤੁਹਾਡੀ ਕਲਮ ਨੂੰ ਬਹੁਤ ਨਵਾਿਜਆ ਹੇੇੈ!!!!! ਅਿਤ ਸੁੰਦਰ

25 Apr 2015

Showing page 1 of 2 << Prev     1  2  Next >>   Last >> 
Reply