Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੜਪ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਤੜਪ

 

ਲੜੀ ਹੰਝੂਆਂ ਦੀ ਚ ਸਜਣ ਵੇ 
ਇਕ ਇਕ ਅਥਰੂ ਮੈਂ ਪਿਰੋਇਆ ਸੀ 
ਸਚ ਜਾਣੀ ਰਾਤੀ ਮੇਰੇ ਨਾਲ 
ਕਲ ਰੱਬ ਵੀ ਬਹਿ ਕੇ ਰੋਇਆ ਸੀ 
ਮੈਨੂੰ ਰੋਂਦੀ ਨੂੰ ਗਲ ਨਾਲ ਲਾ ਕੇ ਤੂੰ
ਜਦ ਬੁੱਕਲ ਵਿਚ ਲੁਕੋਇਆ ਸੀ
ਮੇਰਾ ਮਨ ਤੋ ਲੈ ਕੇ ਤਨ ਤਕ
ਸਭ ਕੁਛ ਹੀ ਤੇਰਾ ਹੋਇਆ ਸੀ 
ਫਿਰ ਮੈਂ ਪੁਛ ਬੈਠੀ ਰੱਬ ਕੋਲੋ
ਕੀ ਏਡਾ ਗੁਨਾਹ ਮੈਂਥੋਂ ਹੋਇਆ ਸੀ 
ਤੈਨੂ ਪਾ ਕੇ ਝੋਲੀ ਮੇਰੀ ਵਿਚ 
ਫਿਰ ਕਿਉ ਮੇਰੇ ਤੋ ਖੋਹਿਆ ਸੀ 
ਰੱਬ ਕਹਿੰਦਾ ਕਮਲੀਏ ਤੇਰੇ ਤੋਂ 
ਨਾ ਕਦੇ ਵੀ ਕੁਛ ਲੁਕੋਇਆ ਸੀ
ਜਦ ਸੁਪਨਾ ਵੇਖਿਆ ਸੀ ਤੂੰ ਏਹੋ ਜਿਹਾ
ਤੈਨੂੰ ਓਸ ਵੇਲੇ ਕੀ ਹੋਇਆ ਸੀ 
ਮੈਂ ਆਖਿਆ ਰੱਬਾ ਮੁਆਫ ਕਰੀਂ 
ਤੈਨੂ ਓਹਦੇ ਵਿਚੋਂ ਹੀ ਮੈਂ ਟੋਹਿਆ ਸੀ 
ਓਹ ਰੱਬ ਰੂਪ ਇਨਸਾਨ ਮੇਰੇ ਨਾਲ
ਹਰ ਥਾਂ ਤੇ ਆ ਕੇ ਖਲੋਇਆ ਸੀ 
ਇਹ ਸੁਨ ਕੇ ਰੱਬ ਵੀ ਆਖਣ ਲਗਾ
ਏਸ ਦੁਨਿਆ ਤੇ ਪਿਆਰ ਤਾਂ ਮੋਇਆ ਸੀ 
ਤੈਨੂੰ ਤੜਪਦੀ ਵੇਖ ਕੇ ਓਹਦੇ ਲਈ
ਮੇਰਾ ਅੰਦਰ ਵੀ ਦੁਖੀ ਹੋਇਆ ਸੀ 
ਮੈਂ ਧਾਹਾਂ ਮਾਰ ਕੇ ਰੋਈ ਜਦ 
ਮੈਨੂੰ ਗਲ ਨਾਲ ਲਾ ਕੇ ਰੱਬ ਕਹਿਣ ਲਗਾ 
ਅਗਲੇ ਜਨਮ ਚ ਪੂਰਾ ਕਰ ਦੂਂ ਮੈਂ 
ਜੋ ਸੁਪਨਾ ਤੂੰ ਓਹਦੇ ਨਾਲ ਸੰਜੋਇਆ ਸੀ 
ਤੇਰੀ ਤੜਪਨਾ ਵੇਖ ਕੇ ਓਹਦੇ ਲਈ 
ਮੈਂ ਅੱਜ ਤੇਰੇ ਨਾਲ ਬਹਿ ਕੇ ਰੋਇਆ ਸੀ 
-ਨਵੀ 

ਲੜੀ ਹੰਝੂਆਂ ਦੀ ਚ ਸਜਣ ਵੇ 

ਇਕ ਇਕ ਅਥਰੂ ਮੈਂ ਪਿਰੋਇਆ ਸੀ 

ਸਚ ਜਾਣੀ ਰਾਤੀ ਮੇਰੇ ਨਾਲ 

ਕਲ ਰੱਬ ਵੀ ਬਹਿ ਕੇ ਰੋਇਆ ਸੀ 


ਮੈਨੂੰ ਰੋਂਦੀ ਨੂੰ ਗਲ ਨਾਲ ਲਾ ਕੇ ਤੂੰ

ਜਦ ਬੁੱਕਲ ਵਿਚ ਲੁਕੋਇਆ ਸੀ

ਮੇਰਾ ਮਨ ਤੋ ਲੈ ਕੇ ਤਨ ਤਕ

ਸਭ ਕੁਛ ਹੀ ਤੇਰਾ ਹੋਇਆ ਸੀ 


ਫਿਰ ਮੈਂ ਪੁਛ ਬੈਠੀ ਰੱਬ ਕੋਲੋ

ਕੀ ਏਡਾ ਗੁਨਾਹ ਮੈਂਥੋਂ ਹੋਇਆ ਸੀ 

ਤੈਨੂ ਪਾ ਕੇ ਝੋਲੀ ਮੇਰੀ ਵਿਚ 

ਫਿਰ ਕਿਉ ਮੇਰੇ ਤੋ ਖੋਹਿਆ ਸੀ 


ਰੱਬ ਕਹਿੰਦਾ ਕਮਲੀਏ ਤੇਰੇ ਤੋਂ 

ਨਾ ਕਦੇ ਵੀ ਕੁਛ ਲੁਕੋਇਆ ਸੀ

ਜਦ ਸੁਪਨਾ ਵੇਖਿਆ ਸੀ ਤੂੰ ਏਹੋ ਜਿਹਾ

ਤੈਨੂੰ ਓਸ ਵੇਲੇ ਕੀ ਹੋਇਆ ਸੀ 


ਮੈਂ ਆਖਿਆ ਰੱਬਾ ਮੁਆਫ ਕਰੀਂ 

ਤੈਨੂ ਓਹਦੇ ਵਿਚੋਂ ਹੀ ਮੈਂ ਟੋਹਿਆ ਸੀ 

ਓਹ ਰੱਬ ਰੂਪ ਇਨਸਾਨ ਮੇਰੇ ਨਾਲ

ਹਰ ਥਾਂ ਤੇ ਆ ਕੇ ਖਲੋਇਆ ਸੀ 


ਇਹ ਸੁਨ ਕੇ ਰੱਬ ਵੀ ਆਖਣ ਲਗਾ

ਏਸ ਦੁਨਿਆ ਤੇ ਪਿਆਰ ਤਾਂ ਮੋਇਆ ਸੀ 

ਤੈਨੂੰ ਤੜਪਦੀ ਵੇਖ ਕੇ ਓਹਦੇ ਲਈ

ਮੇਰਾ ਅੰਦਰ ਵੀ ਦੁਖੀ ਹੋਇਆ ਸੀ 


ਮੈਂ ਧਾਹਾਂ ਮਾਰ ਕੇ ਰੋਈ ਜਦ 

ਮੈਨੂੰ ਗਲ ਨਾਲ ਲਾ ਕੇ ਰੱਬ ਕਹਿਣ ਲਗਾ 

 

"ਅਗਲੇ ਜਨਮ ਚ ਪੂਰਾ ਕਰ ਦੂਂ ਮੈਂ 

 ਜੋ ਸੁਪਨਾ ਤੂੰ ਓਹਦੇ ਨਾਲ ਸੰਜੋਇਆ ਸੀ 

 ਤੇਰੀ ਤੜਪਨਾ ਵੇਖ ਕੇ ਓਹਦੇ ਲਈ 

 ਮੈਂ ਅੱਜ ਤੇਰੇ ਨਾਲ ਬਹਿ ਕੇ ਰੋਇਆ ਸੀ" 


-ਨਵੀ 

 

13 Dec 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Dil deian gehrain ch like is tarap da ik ik lafaj chon taraf risde hai ...ba kamal kirat hai....jio navi g....
13 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਨਵੀ ਜੀ। ਬਹੁਤ ਖੂਬ ਰਚਨਾ ਪੇਸ਼ ਕੀਤੀ ਏ ਤੁਸੀ,
ੲਿਸ ਰਚਨਾ ਵਿਚ ਦਰਿਆ ਵਾਲੀ ਰਵਾਨੀ, ਗੂੜ੍ਹੇ ਅਹਿਸਾਸ, ਤੇ ੲਿਕ ਕਹਾਣੀ ਹੈ, ਜੋ ੲਿਸ ਨੂੰ ਬਹੁਤ ਸੋਹਣੀ ਰਚਨਾ ਬਣਾਉਂਦੇ ਨੇ। ਸ਼ੇਅਰ ਕਰਨ ਲਈ ਸ਼ੁਕਰੀਆ ਜੀ।
14 Dec 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Hamesha apna dukh vada lagda hai
Aa nazam nu read karke pata lagda hai ki Tadap sanu sareyan nuaa kise nh kise di kise nu kise dee duniya ch sab Tadap rahe aa
Bt pyaar dee Tadap to vadi koi Tadap nahi hundi mere khayal
So eho gall aa Navi jee ki tuhadi TADAP sun ke khud va khud Rabb b ro piya
Thaks share karan layi
Godblessu
14 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut shukriya sanjeev g , sandeep g te gurpreet g.....rachna nu waqt den lyi 

 

thank you so much 

14 Dec 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
Bouhat sohna likheya hai navi ji bouhat khoob
Slaam
14 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut dhanwadi aa tuhadi jaspal g,,....

 

thank you so much 

 

19 Dec 2014

Reply