ਜ਼ਮਾਨੇ ਦੀਆਂ ਹਵਸ ਭਰੀਆਂ ਨਜ਼ਰਾਂ ਤੋਂ ਦੱਸ ਤੈਨੂੰ ਕਿਵੇਂ ਬਚਾਵਾਂਗੀ ? ਦਾਜ ਦੀ ਅੱਗ ਦੀਆਂ ਲਪਟਾਂ ਤੋਂ ਤੈਨੂੰ ਝੱਲੀਏ ਕਿਵੇਂ ਛੁਡਾਵਾਂਗੀ ? ਤੇਰੀ ਹੱਤਿਆ ਮੇਰੀ ਮਜ਼ਬੂਰੀ ਏ ਤੈਨੂੰ ਆਪਣੀ ਨਹੀ ਮੈਂ ਕਹਿ ਸਕਦੀ,,,, ਮੇਰੀ ਕੁੱਖ ਵਿੱਚ ਸਹਿਕਦੀਏ ਧੀਏ ਨੀ ਤੈਨੂੰ ਜਨਮ ਨਹੀ ਮੈ ਦੇ ਸਕਦੀ,,,,,,,,,,,,,,
unknown
nice lines
thanks all...!!
sade smajj da oh kojha pakh jithe jagt jannni khi jan wali aurat kise v khetr ch mehfuuz nae bde sohne dhang ch pesh krn di koshis kiti ee ligde rvo ....
bohat bohat shukriya ji apda...!!