Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹਰ ਮੋੜ ਤੇ ਧੋਖਾ ਕਰਦੀ ਤਕਦੀਰ ਮੇਰੀ

ih post harsimran ne share kiti si pr pta nhi kiu delete krti ........main ta reply likhda hi reh gia 

 

ਹਰ ਨਜ਼ਰ ਮੇਰੇ ਨਾਲ ਖਫਾ ਲਗਦੀ ਏ,

ਹਰ ਗੱਲ ਮੇਰੀ ਦੁਨਿਆ ਨੂੰ ਖਤਾ ਲਗਦੀ ਏ,

 

ਛੇੜ ਨਾ ਮੇਰੇ ਜਖਮਾਂ ਨੂੰ,

ਦਰਦ ਹੁੰਦਾ ਏ, ਜਦ, ਦਵਾ ਲਗਦੀ ਏ,

 

ਸੱਜਣ ਵੀ ਖੁਸ਼ ਨੇ ਮੇਰੀ ਬਰਬਾਦੀ ਤੋਂ,

ਬਦਲੀ ਬਦਲੀ ਜਮਾਨੇ ਦੀ ਹਵਾ ਲਗਦੀ ਏ,

 

ਹਰ ਮੋੜ ਤੇ ਧੋਖਾ ਕਰਦੀ ਤਕਦੀਰ ਮੇਰੀ,

ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,

 

ਪਤਾ ਨਹੀ ਕਿਹੜਾ ਰੋਗ ਲਗ ਗਿਆ ਜਿੰਦ ਨੂੰ, 

ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ.....|

 

 ਵਾਹ ਜੀ ਵਾਹ ........ਬਹੁਤ ਵਧੀਆ ਜੀ ........ਬਹੁਤ ਧੰਨਬਾਦ ਹਰਸਿਮਰਨ share ਕਰਨ vaste  

 

 

13 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓਹ ਤੇਰੀ ! ਮੈਂ ਤਾ ਟਾਈਪ ਕਰਦਾ ਹੀ ਰਹਿ ਗਿਆ ਤੇ ਹਰਸਿਮਰਨ ਨੇ ਪੋਸਟ ਕਰਕੇ delete ਵੀ ਕਰਤੀ ............ਚਲੋ ਆਪਾਂ ਆਪਣਾ ਕੰਮ ਕਰਤਾ ਬਾਕੀ ਓਹ ਜਾਣੇ ..........

13 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

Bahut Vadiya Veer..Keep it up.

13 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

22g bauth vadiya lekhiya

13 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 G BILKUL SAHI JIS NA VI EH LIKHIYA HA  TUSI TA APNA KAAM KARDITA

BAKI WAHEGURU REHMAT BAKSHE RAAB RAKHA G

14 Aug 2010

Reply