ਸਤਲੁਜ ਦੀ ਗਿਹਰਾਈ ਮਾਪਦਾ, ਊਦਾ ਪਹਿਲਾ ਤੋਹਫ਼ਾ , ਭੇਟਾ ਚ੍ੜ ਗਿਆ ਸ਼ਾਯਦ ਮੇਰੇ ਖੋਖਲੇ ਗਰੂਰ ਦੀ.. ਮੈਂ ਅਜ ਵੀ ਸੋਚਦਾ ਆਂ ਤੜ੍ਪ , ਓਨਾ ਨੈਣਾਂ ਚੋ ਵਗਦੇ ਨੀਰ ਦੀ...........!!!!
wahh veer......
bhute thode lafhza ch bddi gall keh ditti ...
ਬਹੁਤ ਥੋੜੇ ਸਬਦਾ ਿਵਚ ਬੜਾ ਕੁਝ ਿਬਆਨ ਕਰਦਇਆ ਨੇ ਇਹ ਲਾਈਨਾ ......
Thanks Veer g and BLKR ::::
ਏ ਮੇਰੀ ਜਿੰਦਗੀ ਦਾ ਏਕ ਕੌੜਾ ਸਚ ਹੈ........ਜੋ ਸਾਰੀ ਉਮਰ ਯਾਦ ਰਹੂਗਾ ਮੈਨੂ
@harjit:..o hun bhul v ja is gall nu.........kine saal hhogye a..
anyways good one!!!!!!!
never Ishat:::: 5 years almost::::::
kive dassa k kina wadhia likhya ae???...
shabad hi nahi ae....salute to ur feelings....
@ਇੱਕ ਕੁੜੀ ਜਿਹਦਾ ਨਾਂ ਮੁਹੱਬਤ:::: thanks g..
ਨਾਇਸ ਜੀ
ਵੀਰ ਜੀ ਗਾਗਰ "ਚ ਸਾਗਰ ਭਰ ਦਿੱਤਾ ....
,,,,,,,,ਜਿਓੰਦੇ ਵਸਦੇ ਰਹੋ ,,,,,,,,,,,
i know u can naver forget that.................
but keep smiling................