Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਤਸਨੀਫ਼ ਦੀ ਵਜਾ

ਜਦੋ ਇਸ਼ਕ਼ ਦੇ ਕਮ ਨੂ ਹਥ ਲਾਈਏ  , ਪਹਲਾ ਰਬ ਦਾ ਨਾਮ ਧਿਆਂਈਏ ਜੀ 

ਫਿਰ ਨਬੀ ਰਸੂਲ ਪਾਗੇਮਬਰਾ ਨੂ , ਦਮ ਦਮ ਦਾਰੂਰ ਪਾਹੁਚਾਈਏ ਜੀ 

ਯਾਰਾ ਅੱਸਾ ਨੂ ਆਣ ਸਵਾਲ ਕੀਤਾ - ਇਸ਼ਕ਼ ਹੀਰ ਦਾ ਨਵਾ ਬਣਾਈਏ ਜੀ

ਏਸ ਪ੍ਰੇਮ ਦੀ ਜ਼ੋੱਕ ਦਾ ਸਬ ਕਿੱਸਾ, ਜੀਬਾ ਸੋਹਣੀ ਨਾਲ ਸੁਣਈਏ ਜੀ 

ਨਾਲ ਅਜਬ ਬਾਹਰ ਦੇ ਸ਼ੇਯਰ ਕਰਕੇ, ਰਾਂਜੇ ਹੀਰ ਦਾ ਮੇਲ  ਮਿਲਾਈਏ  ਜੀ

ਯਾਰਾ ਨਾਲ ਮਜਲਿਸਾਂ ਵਿਚ ਬ਼ਹ ਕੇ, ਮਜ਼ਾ ਹੀਰ ਦੇ ਇਸ਼ਕ਼ ਦਾ ਪਾਈਏ ਜੀ 

04 Sep 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc g..

05 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

kaim hai 22 g

 

05 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

desi jatti and gurinder ji waris shah de heer de kisse dian ta kya baata ne

05 Sep 2010

Reply