Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਨ ਗੁਰੂ ਤੇਰੀ ਵੱਡੀ ਕਮਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਧਨ ਗੁਰੂ ਤੇਰੀ ਵੱਡੀ ਕਮਾਈ

ਤਤੀ ਤਵੀ ਤੇ ਬਹੇ ਗਏ ਸਤਗੁਰੁ ਜੀ
ਉਹਨਾ ਨੇ ਐੱਸਾ  ਸਬਕ ਪਰਾਹ ਦਿਤਾ
ਜਿੰਦਗੀ ਵਿਚ ਕੋਈ ਵੀ  ਦੁਖ ਆਵੇ
ਧਨ ਨੇ ਗੁਰੂ ਅਰਜੁਨ ਦੇਵ ਜੀ
ਜਿਹਨਾ ਨੇ ਹਸ-ਹਸ ਕੇ ਜ਼ਰਨਾ ਸਿਖਾ ਦਿਤਾ
ਉਹਨਾ ਦੇ ਇਸ ਲਾਸਾਹਨੀ ਸ਼ਹਾਦਤ ਤੇ
ਗੁਰਪ੍ਰੀਤ ਬਾਸੀਆਂ ਵੇ ਕੁਲ ਲੋਕਾਈ ਨੇ ਉਹਨਾ ਅੱਗੇ ਸੀਸ ਜੁਕਾ ਦਿਤਾ

15 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

Today is the martyr day of Guru Arjun Dev Ji.............I salute his gr8 martyrdom......

16 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut sohna byan kita us GURU di Lasaani Shadat nu..thnks alott veere..

 

ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ
ਏਨਾਂ ਸੇਕ ਉਹ ਕਿਵੇਂ ਜਰ ਗਏ ਸੀ
ਤੱਤੀ ਤਵੀ ਨੇ ਕਿਹਾ ਮੈਂ ਕੀ ਦੱਸਾਂ
"ਅਰਜੁਨ ਦੇਵ ਜੀ" ਤਾਂ ਮੈਨੂੰ ਵੀ ਠੰਢੀ ਠਾਰ ਕਰ ਗਏ ਸੀ..
ਧੰਨ ਸ਼ੀ੍ ਗੁਰੂ ਅਰਜੁਨ ਦੇਵ ਜੀ...
ਸ਼ਹੀਦੀ ਪੁਰਬ(16 june)
16 Jun 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਤੁਸੀਂ ਕਿਸੇ ਵੇ ਧਰਮ ਨੂ ਮਨਦੇ  ਹੋ ਆਪਣੇ ਗੁਰੂ ਦੇ ਪੀਆਰ ( pyar ) ਵਿਚ  ਚੰਦ ਲਾਈਨਾ ਜ਼ਰੂਰ ਲਿਖੋ

05 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

gurpreet g bahut sohna likhea hai......

 

aapan tan eko gal kahidi hai..

 

"HUM RULTE FIRTE KOI BAAT NA POOSHTA

GUR SATGUR SANG KEEREY HUM THAAPEY........

JO HUMRI BID HOTI MERE SATGURA

SABID TUM HAR JANO AAPEY........"

05 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਜਦੋ ਗੁਰੂ ਜੀ ਤੇਰੀ ਤਸਵੀਰ ਨੂ ਵੇਖਾ,
ਬਸ ਵੇਖਦਾ ਹੇ ਰਿਹ ਜਾਵਾ,
ਤੇਰੀਆਂ ਕੀਤੀਆਂ ਹੋਈਆਂ  ਕੁਰਬਾਨੀਆ ਨੂ,
ਕਰ ਕਰ ਯਾਦ ਤੇਨੂ ਸੀਸ ਜੁਕਾਵਾ,  
ਕੋਈ ਆਖੇ ਤੇਨੂ ਸਰਬੰਸ ਦਾਨੀ ,
ਕੋਈ ਆਖਦਾ ਏ ਵਾਜਾ ਵਾਲਾ,
ਮੇਨੂ ਹੁਣ ਕੋਈ ਪਤਾ ਨਹੀ 
ਆਖਦਾ ਏ ਗੁਰਪ੍ਰੀਤ ਬਾਸੀਆਂ ਵਾਲਾ
ਤੇਨੁ ਕੇਹਰੇ ਨਾਮ ਨਾਲ ਮੈਂ ਬੁਲਾਵਾ |

ਜਦੋ ਗੁਰੂ ਜੀ ਤੇਰੀ ਤਸਵੀਰ ਨੂ ਵੇਖਾ,

ਬਸ ਵੇਖਦਾ ਹੇ ਰਿਹ ਜਾਵਾ,

ਤੇਰੀਆਂ ਕੀਤੀਆਂ ਹੋਈਆਂ  ਕੁਰਬਾਨੀਆ ਨੂ,

ਕਰ ਕਰ ਯਾਦ ਤੇਨੂ ਸੀਸ ਜੁਕਾਵਾ,  

ਕੋਈ ਆਖੇ ਤੇਨੂ ਸਰਬੰਸ ਦਾਨੀ ,

ਕੋਈ ਆਖਦਾ ਏ ਵਾਜਾ ਵਾਲਾ,

ਮੇਨੂ ਹੁਣ ਕੋਈ ਪਤਾ ਨਹੀ 

ਆਖਦਾ ਏ ਗੁਰਪ੍ਰੀਤ ਬਾਸੀਆਂ ਵਾਲਾ

ਤੇਨੁ ਕੇਹਰੇ ਨਾਮ ਨਾਲ ਮੈਂ ਬੁਲਾਵਾ

 


 

01 Aug 2010

Reply