Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਅੱਥਰੂਆਂ ਦੀ ਆਹਟ

ਕੀਤੀ ਕਈ ਵਾਰ ਮਹਿਸੂਸ ਮੈਂ ਅੱਖਾਂ ਚ ਜੰਮ ਗਏ ਅੱਥਰੂਆਂ ਦੀ ਆਹਟ
ਮੁੱਖੋਂ ਬੇਆਵਾਜ਼ ਵੱਗਦੇ ਨੇ ਪਰ ਇਹਨਾ ਚੋਂ ਸੁਣੀ ਏ ਮੈਂ ਰੂਹਾਂ ਦੀ ਕੁਰਲਾਹਟ  
ਅੱਥਰੂਆਂ ਦਾ ਖਾਰਾਪਨ, ਖੋਰ ਦਿੰਦਾ ਏ ਸਾਹਾਂ ਨੂੰ, ਜਨ੍ਮਦਾ ਏ ਆਹਾਂ ਨੂੰ
ਸੋਚਾਂ ਤੁਰ ਪੈਂਦੀਆਂ ਨੇ ਆਪ ਮੁਹਾਰੇ ਸਿਵਿਆਂ ਵੱਲ ਜਾਂਦੇ ਰਾਹਾਂ ਨੂੰ
ਗੂੰਗੇ ਹੁੰਦੀਆਂ ਵੀ ਇਹ ਅੱਥਰੂ  ਕੁਝ ਅਣਕਿਹਾ ਵੀ ਕਹਿ ਜਾਂਦੇ ਨੇ
ਯਾਦਾਂ ਚ ਘਰ ਕਰ ਬਹਿੰਦੇ ਨੇ ਸੀਨੇ ਵਿਚ ਡੂੰਘੇ ਲਹਿ ਜਾਂਦੇ ਨੇ
ਅੱਥਰੂਆਂ ਦੀ ਕਿਣਮਿਣ ਤੋਂ ਇਹਨਾ ਦੇ ਜੰਮ ਜਾਣ ਦਾ ਸਫਰ ਬੜਾ ਦਰਦੀਲਾ ਏ
"ਮੰਨੂ" ਇਹ ਅੱਥਰੂ ਭਾਂਵੇ ਖਾਰੇ ਨੇ ਪਰ ਇਹਨਾ ਦਾ ਅਸਰ ਅੱਤ ਜਹਿਰੀਲਾ ਏ

19 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!!

20 Jul 2010

baljinder singh
baljinder
Posts: 15
Gender: Male
Joined: 07/Apr/2010
Location: malout
View All Topics by baljinder
View All Posts by baljinder
 

its very nice 22g

20 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice  ji

20 Jul 2010

inderjeet singh (inderparwaaz)
inderjeet singh
Posts: 8
Gender: Male
Joined: 14/Jul/2010
Location: samana
View All Topics by inderjeet singh
View All Posts by inderjeet singh
 
wadhia hai g. Rb mehr kare....!
20 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Reply