ਮੇਂ ਸਿਕੰਦਰ ਨਹੀ ਸੀ .....
ਨਾ ਸੀ ਦੁਨਿਆ ਨੂੰ ਜਿਤਣ ਦੀ ਚਾਹਤ ਕੋਈ .....
ਇਹ ਜਮਾਨਾ ਤਾ ਏਵੀ ਫ਼ਤੇਹ ਹੋ ਗਇਆ ,
ਬਸ ...
ਤੇਨੂੰ ਫ਼ਤੇਹ ਕਰਦਿਆ-ਕਰਦਿਆ .
Nice lines .... dear bro