Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਤੈੰਨੂ ਹੋਵੇ ਮੁਬਾਰਕ ਦਿਵਾਲੀ...

ਹੋਣ ਮੁਬਾਰਕਾਂ ਤੈਨੂ ਦਿਵਾਲੀ ਦੀਆ, ਨੀ ਸਾਡੀ ਕਦੇ ਜਿੰਦਗੀ ਵਿਚ ਚਾਨਣ ਭਰ ਜਾਣ ਵਾਲੀਏ..
ਇਸ ਜੱਗ ਚੰਦ੍ਦਰੇ ਦੇ ਵਿਚ ਕੱਲਾ ਯਾਰ ਨੂ ਚਡ ਜਾਣ ਵਾਲੀਏ ...
ਤੈਨੂ ਮਿਲਣ ਖੁਸ਼ੀਆ ਹਮੇਸ਼ਾ ਏਸ ਜੱਗ ਉੱਤੇ ..
ਰਹੇ ਹਸਦੀ ਵਸਦੀ ਹਮੇਸ਼ਾ ਏਸ ਜੱਗ ਉੱਤੇ ...
ਮੰਗੇ ਸਦਾ ਏ ਹੀ ਦੁਆਵਾਂ ਮਾਨ ਤੇਰਾ , ਸਾੰਨੂ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਜਾਣ ਵਾਲੀਏ....

04 Nov 2010

Reply