Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਨਾਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sandeep singh
sandeep
Posts: 9
Gender: Male
Joined: 13/Jun/2010
Location: adelaide
View All Topics by sandeep
View All Posts by sandeep
 
ਤੇਰਾ ਨਾਮ

ਇੱਕ ਦਿਨ ਐਵੇਂ ਬੈਠੇ-ਬੈਠੇ
ਬੁੱਲ੍ਹਾਂ ਤੇ ਤੇਰਾ ਨਾਮ ਆ ਗਿਆ
ਇੰਝ ਲੱਗਾ ਜਿਵੇਂ ਮੁੱਦਤਾਂ ਪਿਛੋਂ
ਤੇਰਾ ਕੋਈ ਪੈਗਾਮ ਆ ਗਿਆ
ਥੱਕ ਗਏ ਸੀ ਬੁੱਲ੍ਹ ਬੋਲ-ਬੋਲ ਕੇ
ਨਾਂ ਤੇਰਾ ਲੈ ਕੇ ਆਰਾਮ ਆ ਗਿਆ
ਅੱਖਾਂ ਵਿਚ ਫੇਰ ਹੋਲ੍ਹੀ-ਹੋਲ੍ਹੀ
ਤੇਰੀਆਂ ਯਾਦਾਂ ਦਾ ਸੈਲਾਬ ਆ ਗਿਆ
ਜਦ ਮਿਲਣ ਲਈ ਸੋਚਣ ਲੱਗਾ
ਤੇਰਾ ਕੋਰਾ ਜਵਾਬ ਆ ਗਿਆ
ਇਹਸਾਸ ਹੋਇਆ ਜਦ ਅੱਖ ਖੁਲੀ
ਅੱਜ ਫੇਰ ਮੈੰਨੂ ਤੇਰਾ ਖੁਆਬ ਆ ਗਿਆ
ਇੱਕ ਦਿਨ ਐਵੇਂ ਬੈਠੇ-ਬੈਠੇ
ਬੁੱਲ੍ਹਾਂ ਤੇ ਤੇਰਾ ਨਾਮ ਆ ਗਿਆ.......................

27 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਹਸਾਸ ਹੋਇਆ ਜਦ ਅੱਖ ਖੁਲੀ
ਅੱਜ ਫੇਰ ਮੈੰਨੂ ਤੇਰਾ ਖੁਆਬ ਆ ਗਿਆ

 

ਵਾਹ ਜਨਾਬ ਬਹੁਤ ਵਧੀਆ....tfs

 

27 Jun 2010

Reply