Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਤੇਰੇ ਸ਼ਹਿਰ ਹੈ ਮੀਤ ਮੇਰਾ ਇਸ ਝੂਠ ’ਚ ਜ਼ਿੰਦਾ ਰਿਹਾ

ਤੇਰਾ ਹੈ ਸ਼ਹਿਰ ਮੀਤ ਮੇਰਾ ਇਸ ਝੂਠ ’ਚ ਜ਼ਿੰਦਾ ਰਿਹਾ,
ਦੁਸ਼ਮਣ ਮੇਰਾ ਤੇਰੇ ਸ਼ਹਿਰ ਦਾ ਹਰ ਇਕ ਬਸ਼ਿੰਦਾ ਰਿਹਾ...

 

ਪੋਟਾ ਪੋਟਾ ਨੋਚਿਆ ਮੇਰਾ, ਹਰ ਬੂੰਦ ਖੂਨ ਦੀ ਪੀਤੀ
ਕਿਣਕਾ ਕਿਣਕਾ ਤੇਰੇ ਸ਼ਹਿਰ ਦਾ ਖੂਨੀ ਦਰਿੰਦਾ ਰਿਹਾ...


ਅਥਰੂ, ਯਾਦਾ ਤੇ ਝੂਠੇ ਵਾਦੇ ਨੇ ਮੇਰੀਆ ਸੌਗਾਤਾ,
ਮੈਂ ਹਸ ਕੇ ਝੋਲੀ ਪਾਇਆ ਜੋ ਉਹ ਮੈਨੂੰ ਦਿੰਦਾ ਰਿਹਾ...


ਤੇਰਾ ਸ਼ਹਿਰ ਸੀ ਬਣ ਗਿਆ ਘਰ ਸੁਪਨਿਆ ਮੇਰਿਆ ਦਾ,
ਕੈਦੀ ਸੋਨੇ ਦੇ ਪਿੰਜਰੇ ਵਿਚ ਜਿਉਂ ਇਕ ਪਰਿੰਦਾ ਰਿਹਾ...

 

ਵਖ ਸੀ ਜਦ ਸੁਭਾ ਸਾਡਾ ਮੁਢ ਤੋਂ ਹੀ, ਮੇਲ ਹੁੰਦੇ ਫ਼ਿਰ ਕਿਵੇਂ
ਮੈ ਤਾ ਉਮਰ ਪਾਣੀ ਸੀ ਤੇ ਉਹ ਘਿਉ ਵਾਂਗ ਥਿੰਦਾ ਰਿਹਾ!!!!!

 

-ਅਰਿੰਦਰ

17 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Arinder Veer bhut vadiya g

 

Nice Writing

17 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਦੁਸ਼ਮਣ ਮੇਰਾ ਤੇਰੇ ਸ਼ਹਿਰ ਦਾ ਹਰ ਇਕ ਬਸ਼ਿੰਦਾ ਰਿਹਾ...

wahh ji wahh ....

bhut khoob ....

17 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

bout vdia likhya Arinder ji...

18 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਹਮੇਸ਼ਾ ਦੀ ਤਰਾਂ ਲਫ਼ਜ਼ਾਂ ਨੂੰ ਬਾਖੂਬੀ ਢੰਗ ਨਾਲ ਕਲਮਬੱਧ ਕੀਤਾ ਵੀਰ...

 

 

ਕੁਰਬਾਨ !!

18 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut  vadiya  lakhiya  arinder  ji..................

18 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਅਸ਼ਕੇ ਜੀ

18 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

superb dr.saab

ਤੇਰਾ ਸ਼ਹਿਰ ਸੀ ਬਣ ਗਿਆ ਘਰ ਸੁਪਨਿਆ ਮੇਰਿਆ ਦਾ,
ਖੁਸ਼ ਲੋਹੇ ਦੇ ਪਿੰਜ਼ਰੇ ਦੇ ਵਿਚ ਜਿਉਂ ਬੇਬਸ ਪਰਿੰਦਾ ਰਿਹਾ...

 

keep sharing!!!!!!!!!!!!1

18 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

again best of the bests...


Too good !!!!

18 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਰਚਨਾ ਪਸੰਦ ਕਰਨ ਲਈ ਆਪ ਸਭ ਦਾ ਬਹੁਤ ਧੰਨਵਾਦ....  ਰੱਬ ਰਾਖਾ....

19 Sep 2010

Showing page 1 of 2 << Prev     1  2  Next >>   Last >> 
Reply