Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਨਾਂ....... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasvir sidhu
jasvir
Posts: 11
Gender: Male
Joined: 10/Apr/2010
Location: auckland
View All Topics by jasvir
View All Posts by jasvir
 
ਤੇਰੇ ਨਾਂ.......

ਵਸਦੇ ਹੀ ਰਹੋਂ ਤੁਸੀਂ ਮਾਣੋ ਸਦਾ ਖੁਸ਼ੀਆਂ ਹੀ,

ਮੇਰੇ ਦਿਲੋਂ ਸਦਾ ਹੀ ਦੁਆਂਵਾਂ ਇਹੋ ਹੋਣੀਆਂ

ਦੁੱਖਾਂ ਵਾਲੀ ਸਿਖਰ ਦੁਪਿਹਰ ਲੂਹੇ ਪਿੰਡਾ ਮੇਰਾ,

ਜਾਣਦੇ ਹਾਂ ਸਾਡੇ ਲਈ ਹਵਾਂਵਾਂ ਇਹੋ ਹੋਣੀਆਂ,

ਸਿਵਿਆਂ ਨੂੰ ਜਾਂਦੇ ਰਾਹੀ ਤੁਰਦੇ ਨਾ ਕੱਲੇ,

ਕੀ ਕਰੀਏ ਗਰੀਬਾਂ ਲਈ ਤੇ ਰਾਹਵਾਂ ਇਹੋ ਹੋਣੀਆਂ,

ਕਬਰ ਕਿਨਾਰੇ ਸਰਕੰਡਾ ਜਿਹੜਾ ੳੁਗਣਾ ਏ,

ਸਾਡੇ ਲਈ ਤੇ ਸੱਜਣਾ ਵੇ ਛਾਵਾਂ ਇਹੋ ਹੋਣੀਆਂ.....

 

ਚੁੱਪ ਤੇ ੳੁਦਾਸੀ ਮੇਰੀ ਗਮਾਂ ਦੇ ਨੇ ਮਹਿਲ ਮੇਰੇ,

ਬੜਾ ਕੁੱਝ ਕੋਲ ਮੇਰੇ ਅਜੇ ਤੇਰੇ ਬਾਝ ਏ,

ਹੱਸਣਾ ਸਿਖਾਇਆ ਸੀ ਤੂੰ ਰੋਣਾ ਵੀ ਸਿਖਾ ਗਿੳ,

ਏਸੇ ਗੱਲੋਂ ਲੱਖ ਵਾਰੀ ਤੇਰਾ ਧੰਨਵਾਦ ਏ,

ਕਲਮ ਫੜਾਈ ਹੱਥ , ਲਫਜ ਕਢਾਏ ਮੂੰਹੋਂ ,

ਤੇਰੇ ਕਰਕੇ ਹੀ ਮੇਰੀ ਗੀਤਾਂ ਨਾਲ ਸਾਂਝ ਏ,

ਕਰਿਆ ਨਾ ਕੁੱਝ ਯਾਰਾ ਜੱਗ ਨਾਲੋਂ ਵੱਖਰਾ ਤੂੰ,

ਮੁੱਢ ਤੋਂ ਹੀ ਇਹੋ ਸਦਾ ਚੱਲਦਾ ਰਿਵਾਜ ਏ........

 

15 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g..... bahut sohna likheya..!!

15 Apr 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

sohna likhea...........

16 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut vdhiya veeere...

16 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਰਿਆ ਨਾ ਕੁੱਝ ਯਾਰਾ ਜੱਗ ਨਾਲੋਂ ਵੱਖਰਾ ਤੂੰ,

ਮੁੱਢ ਤੋਂ ਹੀ ਇਹੋ ਸਦਾ ਚੱਲਦਾ ਰਿਵਾਜ ਏ........

 

Hmmmm Bahut Khoob Ji....Lagge raho..!!

16 Apr 2010

Reply