Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਨੂਰ ਇਲਾਹੀ ਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਤੇਰੇ ਨੂਰ ਇਲਾਹੀ ਤੇ

ਕਦੀ ਰੋਹ ਵੀ ਆਉਂਦਾ ਹੈ,  ਤੇਰੀ ਬੇਪਰਵਾਹੀ ਤੇ,

ਬੜਾ ਮੋਹ ਵੀ ਆਉਂਦਾ ਹੈ , ਤੇਰੇ ਨੂਰ ਇਲਾਹੀ ਤੇ,

ਕਿਤੇ ਦੁੱਧ ਵੀ ਡੁਲਦਾ ਹੈ, ਕਿਤੇ ਪਾਣੀ ਨਾ ਲੱਭਦਾ,

ਇਹ ਦੇਖ ਕੇ ਕੌਣ ਕਹੇ , ਤੂੰ ਮਾਲਕ  ਹੈਂ ਸਭ ਦਾ,

ਕੋਈ ਤੇਰੇ  ਜਿਹਾ ਜ਼ੁਲਮੀ ਨ, ਨਾ ਤੇਰੇ ਜਿਹਾ ਦਾਤਾਰ ,

ਤੇਰੀ ਕੌਤਕ ਰਮਜਾਂ ਦਾ ,ਹੈ  ਕੋਈ ਆਰ ਨਾ  ਪਾਰ,

ਤੂੰ ਖੋਹ ਲਵੇਂ ਹੱਸ ਦੇ ਤੋਂ, ਤੇ  ਰੋਂਦੇ ਨੂੰ  ਦਿੰਨਾਂ  ਹੈਂ

ਮਨ ਵਿਚ  ਹੀ  ਟੋਲਾਂ ਜੇ, ਤੂੰ ਨੇੜੇ  ਕਿੰਨਾ  ਹੈਂ

ਜੰਮਨ ਤੇ ਮਰਨੇ ਦੇ, ਕਿਸੇ ਗੇੜ ਦਾ ਹਿੱਸਾ ਹਾਂ

ਜਾਂ ਤੇਰੇ ਦਿਲ ਪਰਚਾਵੇ ਦੀ  ਖੇਡ ਦਾ ਹਿੱਸਾ ਹਾਂ

ਇਹ  ਜਾਣੇ ਤੂੰ ਹੀ ਬੱਸ ਨਾ ਮੈਨੂੰ ਸਮਝ ਕੋਈ

ਹੋਣੀ ਅਨਹੋਣੀ ਵਿੱਚ ਹੈ ਤੇਰੀ ਰ੍ਮਜ ਕੋਈ..........ਕੋਮਲਦੀਪ

03 Jun 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Ohhh wow !,,,amazing. ..

Awesome writing. ..well done. ..

Jio. ..

05 Jun 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
Thaaaaanx harpinder ji

05 Jun 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
Nice

ਬਾਖੂਬ... ਬਹੁਤ ਵਧੀਆ ਲਿਖਿਆ ਹੈ ਕੋਮਲ ਜੀ.... ਰਬ ਰਾਖਾ....

05 Jun 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਾਹ ਜੀ ਵਾਹ !
ਕੋਮਲ ਜੀ, ਤੁਹਾਡੀ ਇਹ ਰਚਨਾ ਬਾ-ਕਮਾਲ ਤਰੀਕੇ ਨਾਲ ਸਾਨੂ ਵਿਚਾਰਾਂ ਦੇ ਪੰਘੂੜੇ ਤੇ ਝੂਟੇ ਦੁਆਉਂਦੀ ਹੈ - ਕਦੇ ਮਾਲਕ ਦੇ ਵਾਰੇ-ਵਾਰੇ ਜਾਂਦੀ ਅਤੇ ਕਦੇ ਕੁਦਰਤ ਅਤੇ ਕਾਦਰ ਵਿਰੋਧੀ ਵਿਚਾਰਾਂ ਨਾਲ ਸਾਡੀ ਇਨਸਾਨੀ ਫਿਤਰਤ ਅਤੇ ਸਾਡੀ ਬੌਣੀ ਸੋਚ ਦੇ ਦਰਸ਼ਨ ਕਰਵਾਉਂਦੀ ਹੈ |
 
ਗੱਲਾਂ ਗੱਲਾਂ ਵਿਚ ਬੜੀ ਡੂੰਘੀ ਰਮਜ਼ ਦੀ ਫਲਸਫੇ ਭਰੀ ਗੱਲ ਇੰਜ ਕਹਿ ਗਏ ਓ, ਜਿਵੇਂ ਕੋਈ ਸੁਚੱਜੀ ਸਵਾਣੀ ਸਹਿਜੇ ਈ ਆਪਣੀ ਰਸੋਈ ਚੋਂ ਹਲਦੀ ਲੈ, ਜ਼ਖਮ ਤੇ ਲਾ ਕੇ ਡਾਕਟਰ ਦੀ ਫਰਸਟਏਡ ਨੂੰ ਮਾਤ ਦੇ ਦੇਵੇ |
Wonderful attempt !!!
ਤੇਰੇ ਨੂਰ ਇਲਾਹੀ ਤੇ
 
ਕਦੀ ਰੋਹ ਵੀ ਆਉਂਦਾ ਹੈ, ਤੇਰੀ ਬੇਪਰਵਾਹੀ ਤੇ, (Oh, so very mundane and human)
ਬੜਾ ਮੋਹ ਵੀ ਆਉਂਦਾ ਹੈ, ਤੇਰੇ ਨੂਰ ਇਲਾਹੀ ਤੇ | (Hmm ! Blow hot and cold in same breath ?)
 
ਕਿਤੇ ਦੁੱਧ ਵੀ ਡੁਲਦਾ (ਡੁਲ੍ਹਦਾ) ਹੈ, ਕਿਤੇ ਪਾਣੀ ਨਾ ਲੱਭਦਾ, (ਕਿਧਰੇ ਬੇਅੰਤ ਬਰਕਤਾਂ, ਕਿਤੇ ਸਖਤੀ ਵੀ...)
ਇਹ ਦੇਖ ਕੇ ਕੌਣ ਕਹੇ, ਤੂੰ ਮਾਲਕ  ਹੈਂ ਸਭ ਦਾ |  (ਉਦ੍ਹੇ ਰੰਗ ਓਹੀ ਜਾਣੇ - ਮੇਰੀ ਮੱਤ ਥੋੜੀ ਰਾਮ !)
ਕੋਈ ਤੇਰੇ ਜਿਹਾ ਜ਼ੁਲਮੀ ਨ, ਨਾ ਤੇਰੇ ਜਿਹਾ ਦਾਤਾਰ, (Ha Ha, ਇਨਸਾਨੀ ਬੌਣੀ ਸੋਚ ਦੇ ਖੁਲ੍ਹੇ ਦੀਦਾਰੇ )
ਤੇਰੀਆਂ ਕੌਤਕ ਰਮਜਾਂ ਦਾ, ਹੈ ਕੋਈ ਆਰ ਨਾ ਪਾਰ | (And finally resignation....)
ਤੂੰ ਖੋਹ ਲਵੇਂ (ਲਏਂ) ਹੱਸਦੇ ਤੋਂ, ਤੇ ਰੋਂਦੇ ਨੂੰ ਦਿੰਨਾਂ ਹੈਂ,
ਮਨ ਵਿਚ  ਹੀ ਟੋਲਾਂ ਜੇ, ਤੂੰ ਨੇੜੇ ਕਿੰਨਾ ਹੈਂ |
ਜੰਮਨ (ਜੰਮਣ) ਤੇ ਮਰਨੇ ਦੇ, ਕਿਸੇ ਗੇੜ ਦਾ ਹਿੱਸਾ ਹਾਂ, (A mortal wonders...)
ਜਾਂ ਤੇਰੇ ਦਿਲ ਪਰਚਾਵੇ ਦੀ ਖੇਡ ਦਾ ਹਿੱਸਾ ਹਾਂ | (Semblance of a glimpse of understanding)
ਇਹ ਜਾਣੇ ਤੂੰ ਹੀ ਬੱਸ, ਨਾ ਮੈਨੂੰ ਸਮਝ ਕੋਈ,
ਹੋਣੀ ਅਨਹੋਣੀ ਵਿੱਚ ਹੈ ਤੇਰੀ ਗੁੱਝੀ ਰਮਜ਼ ਕੋਈ |
 
Ten O Ten !
God Bless !

Thaaanx mandeep ji.....

06 Jun 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
Thaaaanx Jagjit sir,had vaar di tarah Kavita nalo vadia us da vishleshan!!!!!!!!eh vi sikhna paina...Bahut dhanvaad...meri personal favourite kavita hai eh ....is ch Tusi 10/10 ditte.....thaaanx sir 

06 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕੋਮਲਦੀਪ ਮੈਮ ਬਹੁਤ ਖੂਬ ਰਚਨਾ ਪੇਸ ਕੀਤੀ ਏ ਤੁਸੀ,

"ਏਕ ਨੂਰ ਨੇ ਸਭ ਜਗ ਉਪਜਿਆ.." ਉਸ ਨੂਰ ਲਈ ਤੁਹਾਡਾ ਰੋਹ, ਮੋਹ, ਉਸ ਨਾਲ ਜੁੜੇ ਸਭ ਸੰਸੇ, ਸਭ ਕੁਝ ਤੁਸੀ ਬਹੁਤ ਹੀ ਕਮਾਲ ਢੰਗ ਨਾਲ ਬਿਆਂ ਕੀਤਾ ਏ ਤੁਸੀ,ੲਿਕ ਸ਼ੇਅਰ ਯਾਦ ਆ ਗਿਆ ਪੜ੍ਹ ਕੇ,

' ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ
ਉਦ੍ਹੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ ਕਿਤੇ ਲੱਖਾ ਦਿੱਤਾ ਕਿਤੇ ਕੱਖ ਦਿੱਤਾ
ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ '
-: ਉਸਤਾਦ ਦਾਮਨ

ਸ਼ੇਅਰ ਕਰਨ ਲਈ ਸ਼ੁਕਰੀਆ ਮੈਮ ।
15 Jun 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
Thaaanx sandeep 

26 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਸਭ ਤੋਂ ਮੁਸ਼ਕਿਲ ਹੁੰਦਾ ਕਵਿਤਾ ਲਿਖਣਾ ਤੇ ਓਸਤੋੰ ਵੀ ਮੁਸ਼ਕਿਲ ਹੁੰਦਾ ਰੂਹਾਨੀ ਕਵਿਤਾ ਨੂੰ ਲਿਖਣਾ ,................ਬਹੁਤ ਵਧੀਆ ਲਿਖਿਆ ਆਪ ਜੀ ਨੇ ,.................written so well ,..................God Grace...............great

28 Jun 2015

Showing page 1 of 2 << Prev     1  2  Next >>   Last >> 
Reply