Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਸ਼ਹਿਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਤੇਰੇ ਸ਼ਹਿਰ

ਤੇਰੀਆਂ ਯਾਦਾਂ ਦੀ ਹਵਾ ਤਾਂ ਰੁਮਕਦੀ ਹੈ 
ਪਰ ਮੈਂ ਫਿਰ ਵੀ ਪਰਾਈ ਹਾਂ
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ
 
ਮੈਨੂੰ ਆਪਣਾ ਆਪ ਵੀ ਚੰਗਾ ਨਹੀਂ ਲਗਦਾ ਇਥੇ
ਇੰਝ ਲਗੇ ਕਿ ਮੈਂ ਕਮਲੀ ਤੇਰੇ ਪਿਆਰ ਦੀ ਹੀ ਜਾਈ ਹਾਂ....
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ
ਮੈਨੂੰ ਸਿਰ ਮਥੇ ਹੈ ਤੇਰੀ ਹਰ ਇਕ ਗਲ ਯਾਰਾ 
ਇਹ ਨਾ ਸੋਚੀਂ ਕਿ ਤੈਨੂ ਪਿਆਰ ਕਰ ਕਦੀ ਪਛਤਾਈ ਹਾਂ 
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ
ਤੈਨੂੰ ਤਕ- ਤਕ ਵੀ ਸੋਹਣਿਆ ਮੇਰਾ ਜੀ ਨਾ ਭਰੇ 
ਬਸ ਤੇਰੇ ਪਿਆਰ ਦੀ ਹੀ ਤ੍ਰਿਹਾਈ ਹਾਂ
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ
ਆਪਣੀ ਜਿੰਦ ਦੇ ਕੇ ਵੀ ਨਾ ਤੈਨੂੰ ਕਦੇ ਪਾ ਸਕਣਾ 
ਖੋਰੇ ਕਿਉ ਮੈਂ ਏਨੀ ਕਰਮਾਂ ਦੀ ਸਤਾਈ ਹਾਂ  
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ
ਇੰਝ ਲਗਦਾ ਸੀ ਅੱਜ ਸਖਣੇ ਹੀ ਮੁੜਨਾ ਪੈਣਾ ਏਥੋਂ 
ਪਰ ਤੈਨੂੰ ਰੱਬ ਰੂਪ ਜਾਣ ਕੇ ਪਿਆਰ ਕਰਦੀ ਹਾਂ 
"ਪ੍ਰੀਤ" ਤੇ "ਨਵੀ" ਦੇ ਰੋਮ-ਰੋਮ ਵਿਚ ਵਸਦਾ ਹੈ....
ਰੱਬ ਘਰੇ ਜਾ ਕੇ ਮੈਂ ਅੱਜ ਰੱਬ ਨੂੰ ਵੀ ਇਹ ਕਹਿ ਆਈ ਹਾਂ  
ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ....

ਤੂੰ ਤੇ "ਨਵੀ" ਦੇ ਰੋਮ-ਰੋਮ ਵਿਚ ਵਸਦਾ ਹੈ....

ਰੱਬ ਘਰੇ ਜਾ ਕੇ ਮੈਂ ਅੱਜ ਰੱਬ ਨੂੰ ਵੀ ਇਹ ਕਹਿ ਆਈ ਹਾਂ  

ਅੱਜ ਤੇਰੇ ਬਿਨਾ ਸਜਣਾ ਮੈਂ ਤੇਰੇ ਸ਼ਹਿਰ ਆਈ ਹਾਂ....

- ਨਵੀ

23 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navi jee rachna read karke
Gurdaas maan de song
Sajjna ve sajjna dee yaad aa gayi
Bahut khoob ne bol ki apne piyare de sehar ch kallia'n jana mehoos tan hunda hai
But tusi usnu kalam band kita bahut sohne tarike naal
Jeo
Godblessu
24 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Boht khoob navi ji.tuhadi rachna parteek hai us pyar da jo aam insaan nu samjaundi hai k ,love is forever wether you are together or not.so always have respect for the one you ever loved.dil its heart touching navi g

24 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਵੀ ਜੀ, ਮਾਂ ਬੋਲੀ ਤੇ ਅੱਗੇ ਤੋਂ ਬੇਹਤਰ ਪਕੜ ਅਤੇ ਸ਼ੈਲੀ ਵਿਚ ਵਧਦੀ ਗੁਣਵਤਤਾ ਦੇ ਪ੍ਰਮਾਣ ਸਾਫ਼ ਝਲਕਦੇ ਹਨ ਇਸ ਕਿਰਤ ਵਿਚ | ਪ੍ਰੇਮ ਜਿਹੇ ਗੂੜ੍ਹ ਵਿਸ਼ੇ ਤੇ ਐਕਸਪਰਟ ਹੱਥ ਨਾਲ ਲਿਖਿਆ ਗਿਆ ਹੈ | 
ਸ਼ੇਅਰ ਕਰਨ ਲਈ ਸ਼ੁਕਰੀਆ |
ਰੱਬ ਰਾਖਾ |   

ਨਵੀ ਜੀ, ਮਾਂ ਬੋਲੀ ਤੇ ਅੱਗੇ ਤੋਂ ਬੇਹਤਰ ਪਕੜ ਅਤੇ ਸ਼ੈਲੀ ਵਿਚ ਵਧਦੀ ਗੁਣਵਤਤਾ ਦੇ ਪ੍ਰਮਾਣ ਸਾਫ਼ ਝਲਕਦੇ ਹਨ ਇਸ ਕਿਰਤ ਵਿਚ | ਪ੍ਰੇਮ ਜਿਹੇ ਗੂੜ੍ਹ ਵਿਸ਼ੇ ਤੇ ਐਕਸਪਰਟ ਹੱਥ ਨਾਲ ਲਿਖਿਆ ਗਿਆ ਹੈ | 

Opening three lines are master stroke for me...

ਸ਼ੇਅਰ ਕਰਨ ਲਈ ਸ਼ੁਕਰੀਆ |

ਰੱਬ ਰਾਖਾ |   

24 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ, ਤੁਸੀ ਬਹੁਤ ਸੋਹਣੇ ਢੰਗ ਨਾਲ ਆਪਣੇ ਅਹਿਸਾਸਾਂ ਨੂੰ ਰਚਨਾ ਦਾ ਰੂਪ ਦਿੱਤਾ ਹੈ, ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ।
25 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
thank you so much everyone.....

teh dilo shukriya adaa krdi aa tuhada sab da hmesha ena maan den lyi

27 Feb 2015

Reply