Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਸ਼ਹਿਰ ਦੀ ਸਿਖਰ ਦੁਪਹਿਰ ਉਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਤੇਰੇ ਸ਼ਹਿਰ ਦੀ ਸਿਖਰ ਦੁਪਹਿਰ ਉਹ


ਨਾ ਤੇਰੇ ਸ਼ਹਿਰ ਦੀ ਸਿਖਰ ਦੁਪਹਿਰ ਉਹ
ਨਾ ਭੁੱਲਦਾ ਮੁਲਾਕਤ ਤੇਰੀ ਦਾ ਕਹਿਰ ਉਹ।

ਅਸੀਂ ਚਾਨਣ ਮੰਗਿਆ ਸੀ ਜਿਸ ਚੰਨ ਕੋਲੋ,
ਘੋਲ ਗਿਆ ਸਾਡੀ ਜਿੰਦਗੀ 'ਚ ਜਹਿਰ ਉਹ ।


ਪੋਣਾਂ ਦਾ ਸੀਨਾ ਚੀਰ ਦਿੰਦੇ ਨੇ ਜਿੱਥੇ ਰੁੱਖ ਹੀ,
ਕਿਸ ਤਰ੍ਹਾਂ ਜਾਣ ਐਸੇ ਨਗਰ'ਚ ਠਹਿਰ ਉਹ


ਖਿਜ਼ਾ ਦੀ ਰੁੱਤ ਨੂੰ ਕਿਉਂ ਬਦ-ਦੁਆ ਦੇਈਏ,
ਜਦ ਰੁਆਵੇ ਨਾ ਯਾਦ ਤੇਰੀ,ਦੱਸ ਪਹਿਰ ਉਹ

ਦਰਦ ਹੀ ਬਣ ਗਿਆ ਦਵਾ ਹੁਣ ਹਿਜ਼ਰਾਂ ਦਾ ,
ਸ਼ੌਂਕ ਨਾਲ ਕਰਦੇ ਰਹਿਣ ਗੈਰਾਂ ਵਾਂਗ ਕਹਿਰ ਉਹ ।



ਸੰਜੀਵ ਸ਼ਰਮਾਂ
15 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਪੋਣਾਂ ਦਾ ਸੀਨਾ ਚੀਰ ਦਿੰਦੇ ਨੇ ਜਿੱਥੇ ਰੁੱਖ ਹੀ,
ਕਿਸ ਤਰ੍ਹਾਂ ਜਾਣ ਐਸੇ ਨਗਰ'ਚ ਠਹਿਰ ਉਹ"

ਬਹੁਤ ਖੂਬ, ਸੋਹਣੇ ਤੇ ਸੂਖਮ ਭਾਵ ਸੰਜੀਵ ਜੀ ...

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
15 May 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Bahut sohna likhea hai g... Akheer shayer sabh taun att :) ... Keep writing !!
15 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bahot bahot thanks sandeep g te rajvinder g...
16 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
bhulda na mulakat teri da kehar oh.... very touching line.sanjeev ji boht sohni rachna.
16 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks navpreet g
16 May 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut kaim likhiya g. I lke it
17 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਗੁਰਪਰੀਤ ਜੀ
21 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਲਿਖਿਆ ਹੈ ਸੰਜੀਵ ਬਾਈ ਜੀ |
ਖਾਸ ਕਰ ਇਹ ਸਤਰਾਂ ਬਹੁਤ ਸੋਹਣੀਆਂ ਨੇ -
ਦਰਦ ਹੀ ਬਣ ਗਿਆ ਦਵਾ ਹੁਣ ਹਿਜ਼ਰਾਂ ਦਾ ,
ਸ਼ੌਂਕ ਨਾਲ ਕਰਦੇ ਰਹਿਣ ਗੈਰਾਂ ਵਾਂਗ ਕਹਿਰ ਉਹ ।
ਸ਼ੇਅਰ ਕਰਨ ਲਈ ਧੰਨਵਾਦ | ਰੱਬ ਰਾਖਾ |

ਬਹੁਤ ਖੂਬ ਲਿਖਿਆ ਹੈ ਸੰਜੀਵ ਬਾਈ ਜੀ |


ਖਾਸ ਕਰ ਇਹ ਸਤਰਾਂ ਬਹੁਤ ਸੋਹਣੀਆਂ ਨੇ -


ਦਰਦ ਹੀ ਬਣ ਗਿਆ ਦਵਾ ਹੁਣ ਹਿਜ਼ਰਾਂ ਦਾ ,

ਸ਼ੌਂਕ ਨਾਲ ਕਰਦੇ ਰਹਿਣ ਗੈਰਾਂ ਵਾਂਗ ਕਹਿਰ ਉਹ ।


ਸ਼ੇਅਰ ਕਰਨ ਲਈ ਧੰਨਵਾਦ | ਰੱਬ ਰਾਖਾ |

 

23 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaout bhaout thanks jagjit sir
24 May 2015

Reply