Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

ਨੈਣੀ ਚੜਿਆ ਖੁਮਾਰ
ਹਾਸਾ ਮੁਖ ਦਾ ਸ਼ਿੰਗਾਰ
ਵੇਖ਼ ਤੈਨੂ ਲਹਿੰਦੀ ਅਖੀਆਂ ਦੀ ਭੁਖ ਹਾਨਣੇ,
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!
ਉਠਕੇ ਸਵੇਰੇ ਜਦੋਂ ਲੈਂਦੀ ਅੰਗੜਾਈ ਨੀ
ਤੂੰ ਤਾਂ ਫੁੱਲ ਪਤੀਆਂ ਨੂੰ ਵੀ ਮਾਤ ਪਾਈ ਨੀ
ਤੈਥੋਂ ਮੰਗਦੇ ਨੇ ਤਾਜ਼ਗੀ ਇਹ ਰੁਖ ਹਾਨਣੇ,
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!
ਤਾਰਿਨ੍ਜਨਾ ਚ ਬ਼ਹ ਕੇ ਜਦ ਛੇੜੇ ਕੋਈ ਗੀਤ
ਪਤਿਆਂ ਦੀ ਖੜ ਖੜ ਨਾਲ ਦੇੰਦੀ ਏ ਸੰਗੀਤ
ਅਖਾਂ ਬੋਲਦੀਆਂ ਬੁੱਲ ਤੇਰੇ ਚੁਪ ਹਾਨਣੇ,
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!
ਮੈਨੂ ਤਾਂ  ਤੂੰ  ਲਗਦੀ ਏ ਕੋਈ ਸੋਹਣਾ ਖਾਬ ਤੂੰ 
ਇਸ ਦੁਨੀਆ ਦੇ ਬਾਗ ਵਿਚ ਮਹਿਕਦਾ ਗੁਲਾਬ ਤੂੰ 
ਵੇਖ਼ ਤੈਨੂ ਭੁੱਲ ਜਾਣ ਸਾਰੇ ਦੁਖ ਹਾਨਣੇ,
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!
ਗੁਰਿੰਦਰ ਦੀ ਅਖ੍ਹ ਤੈਨੂ ਤਕਦੀ ਨਾ ਥਕਦੀ
ਗੁਰਿੰਦਰ ਦੀ ਕਲਮ ਤੈਨੂ ਲਿਖਦੀ ਨਾ ਥਕਦੀ
ਓਹ ਤਾ ਰਿਹਾ ਤੇਰੇ ਪਿਆਰ ਵਿਚ ਧੁਖ ਹਾਨਣੇ,
ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

ਨੈਣੀ ਚੜਿਆ ਖੁਮਾਰ

ਹਾਸਾ ਮੁਖ ਦਾ ਸ਼ਿੰਗਾਰ

ਵੇਖ਼ ਤੈਨੂ ਲਹਿੰਦੀ ਅਖੀਆਂ ਦੀ ਭੁਖ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

ਉਠਕੇ ਸਵੇਰੇ ਜਦੋਂ ਲੈਂਦੀ ਅੰਗੜਾਈ ਨੀ

ਤੂੰ ਤਾਂ ਫੁੱਲ ਪਤੀਆਂ ਨੂੰ ਵੀ ਮਾਤ ਪਾਈ ਨੀ

ਤੈਥੋਂ ਮੰਗਦੇ ਨੇ ਤਾਜ਼ਗੀ ਇਹ ਰੁਖ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

ਤਾਰਿਨ੍ਜਨਾ ਚ ਬ਼ਹ ਕੇ ਜਦ ਛੇੜੇ ਕੋਈ ਗੀਤ

ਪਤਿਆਂ ਦੀ ਖੜ ਖੜ ਨਾਲ ਦੇੰਦੀ ਏ ਸੰਗੀਤ

ਅਖਾਂ ਬੋਲਦੀਆਂ ਬੁੱਲ ਤੇਰੇ ਚੁਪ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

ਮੈਨੂ ਤਾਂ  ਤੂੰ  ਲਗਦੀ ਏ ਕੋਈ ਸੋਹਣਾ ਖਾਬ ਤੂੰ 

ਇਸ ਦੁਨੀਆ ਦੇ ਬਾਗ ਵਿਚ ਮਹਿਕਦਾ ਗੁਲਾਬ ਤੂੰ 

ਵੇਖ਼ ਤੈਨੂ ਭੁੱਲ ਜਾਣ ਸਾਰੇ ਦੁਖ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

ਗੁਰਿੰਦਰ ਦੀ ਅਖ੍ਹ ਤੈਨੂ ਤਕਦੀ ਨਾ ਥਕਦੀ

ਗੁਰਿੰਦਰ ਦੀ ਕਲਮ ਤੈਨੂ ਲਿਖਦੀ ਨਾ ਥਕਦੀ

ਓਹ ਤਾ ਰਿਹਾ ਤੇਰੇ ਪਿਆਰ ਵਿਚ ਧੁਖ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

25 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

aha kyaa baat ae 22 g....

 

bahut khoobsurati naal likheya hai.... bahut wadhiya laggeya parh ke..

 

ਵੇਖ਼ ਤੈਨੂ ਭੁੱਲ ਜਾਣ ਸਾਰੇ ਦੁਖ ਹਾਨਣੇ,

ਤੇਰਾ ਸਜਰੀ ਸਵੇਰ ਜਿਹਾ ਮੁਖ ਹਾਨਣੇ!

 

great job..!!

26 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ...tfs

26 May 2010

Reply