Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
JAGJEET SINGH
JAGJEET
Posts: 13
Gender: Male
Joined: 12/Nov/2012
Location: LUDHIANA
View All Topics by JAGJEET
View All Posts by JAGJEET
 
Teri yaad
.....ਤੇ ਫਿਰ ਤੇਰੀ ਯਾਦ ਤਾਜ਼ਾ ਹੋ ਗਈ ਇਸ "ਦੀਵਾਲੀ" ਦੀ ਰੰਗਾਈ ਵੇਲੇ
ਜਦ ਮਿਲਿਆ ਤੇਰਾ ਦਿੱਤਾ ਸਮਾਨ, ਘਰ ਦੀ ਧੁਆਈ ਵੇਲੇ
ਛੇੜ ਗਿਆ ਰਾਗ ਬਿਰਹੋ ਦਾ ਤੇ ਸਮੇਂ ਦੀ ਮਲਮ ਵੀ ਸੁਕ ਗਈ ਜਾਪੇ
"ਜੀਤ" ਭੁੱਲਿਆ ਸੀ ਜੋ ਕੁਛ ਬੀਤਿਆ, ਤੇਰੀ ਤੇ ਮੇਰੀ ਜੁਦਾਈ ਵੇਲੇ
13 Nov 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ! ਕਿਆ ਬਾਤ ਹੈ ,,,ਘਰ ਦੀ ਸਾਫ਼ ਸਫਾਈ ਕਰਦਿਆਂ ਕਿਸੇ ਖੱਲ ਖੂੰਜੇ ਚੋਂ ਲਭੇ ਮਹਿਬੂਬ ਦੇ ਪੁਰਾਣੇ ਖ਼ਤ ਵਰਗੀ ਹੈ ਤੁਹਾਡੀ ਰਚਨਾ ! ਜਿਓੰਦੇ ਵੱਸਦੇ ਰਹੋ ਵੀਰ ,,,

13 Nov 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 05/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

wonderfull!! keep  on...  thnx!!

13 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahutkhoob........

14 Nov 2012

Reply