Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਵਾਟਾਂ ਦੇ ਫਾਸਲੇ

Dosto ik rachna lai ke haazir han aas karda haan pasand karoge:



ਕੁੱਝ ਵਾਟਾਂ ਦੇ ਫਾਸਲੇ ਤੇ ਸਾਗਰਾ ਦੀਆਂ ਗਹਿਰਾਈਆਂ ਨੇ,
ਕੁੱਝ ਸਾਡੀਆਂ ਚੁੱਪਾਂ ਨੇ ਵਿਚ੍ਲੀਆ ਦੂਰੀਆਂ ਵਧਾਈਆਂ ਨੇ

ਕਿਵੇਂ ਭੁੱਲ ਸਕਦਾ ਹਾਂ ਤੇਰੇ ਨਾਲ ਵਕਤ ਗੁਜ਼ਾਰੇ ਨੂੰ
ਦਿਲ ਲੋਚਦਾ ਹੈ ਮੇਰਾ ਤੇਰੇ ਮੋਢਿਆ ਦੇ ਸਹਾਰੇ ਨੂੰ
ਮੈਨੂੰ ਵੀ ਆ ਸਮਝਾ ਜਾ ਕਿਵੇਂ ਤੂੰ ਉਹ ਯਾਦਾਂ ਭੁਲਾਈਆਂ ਨੇ

ਇੱਕਲੀ ਗੁੰਮ ਹੋ ਗਈ ਮੈਂ ਇਸ ਦੁਨੀਆਂ ਦੀ ਭੀੜ ਵਿਚ
ਡੁੱਬ ਚੁੱਕੀ ਹਾਂ ਮੈਂ ਅਪਣੀਆਂ ਹੀ ਅੱਖਾਂ ਦੇ ਨੀਰ ਵਿੱਚ
ਤੂੰ ਮਾਣੇ ਉੱਥੇ ਰੰਗੀਨੀਆਂ ਮੇਰੇ ਪੱਲੇ ਤਾਂ ਤਨਹਾਈਆਂ ਨੇ

ਦਿਲ਼ ਵਿੱਚ ਵਸੇ ਡੂੰਘੇ ਸਾਡੀ ਕਹਾਣੀ ਦੇ ਦੁੱਖ੍ੜੇ ਨੇ
ਵਕਤ ਦੇ ਸਫਿਆਂ ਤੋਂ ਮੈ ਕੁੱਝ ਅੱਖਰ ਉੱਕਰੇ ਨੇ
ਤੂੰ ਅਪਣੀ ਮੈਨੂੰ ਸੁਣਾ ਮੇਰੀਆ ਤਾਂ ਬਸ ਇਹੋ ਕਮਾਈਆ ਨੇ

 

 

-Arinder

28 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah janab..!!

bahut khoob

28 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦਿਲ਼ ਵਿੱਚ ਵਸੇ ਡੂੰਘੇ ਸਾਡੀ ਕਹਾਣੀ ਦੇ ਦੁੱਖ੍ੜੇ ਨੇ
ਵਕਤ ਦੇ ਸਫਿਆਂ ਤੋਂ ਮੈ ਕੁੱਝ ਅੱਖਰ ਉੱਕਰੇ ਨੇ
ਤੂੰ ਅਪਣੀ ਮੈਨੂੰ ਸੁਣਾ ਮੇਰੀਆ ਤਾਂ ਬਸ ਇਹੋ ਕਮਾਈਆ ਨੇ|
ਬਹੁਤ ਹੀ ਵਧੀਆ ..........grt  job  sir

ਦਿਲ਼ ਵਿੱਚ ਵਸੇ ਡੂੰਘੇ ਸਾਡੀ ਕਹਾਣੀ ਦੇ ਦੁੱਖ੍ੜੇ ਨੇ

ਵਕਤ ਦੇ ਸਫਿਆਂ ਤੋਂ ਮੈ ਕੁੱਝ ਅੱਖਰ ਉੱਕਰੇ ਨੇ

ਤੂੰ ਅਪਣੀ ਮੈਨੂੰ ਸੁਣਾ ਮੇਰੀਆ ਤਾਂ ਬਸ ਇਹੋ ਕਮਾਈਆ ਨੇ|

 

ਬਹੁਤ ਹੀ ਵਧੀਆ ..........grt  job  sir

 

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ....ਕਿਆ ਬਾਤ ਹੈ...ਬਹੁਤ ਵਧੀਆ ਹੈ ਵੀਰੇ....tfs

28 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਜਨਾਬ  ਲਾਜਵਾਬ  ਹੈ ਜੀ ..........................


ਬੋਹੁਤ ਹੀ  ਸੋਹਨਾ ਵੀਰ ਜੀ 

29 Jun 2010

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Meriyan ta bas eho kamayian ne ..

 

Touched me ! Nice work..Thori hor vocab grab karn di koshish karia karo..

30 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karan layee shukriyaa...

01 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

wonder ful dr.saab..........one thng really nice in ur writing is feminine n musculine thoughts go hand in hand in ur mind........keep up d good work.......n keep sharing

03 Jul 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

amazing one.............................

 

eh vi khoob bayaan karea..........aurat roop'ch.........

25 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aman ate Arsh ji shukriyaa...

18 Nov 2010

Reply