Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਰਿੰਡ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਭਰਿੰਡ

 

ਚਾਨਣੀ ਰਾਤ ਆਈ ਅਤੇ ਚੰਨ ਨੇ ਅਪਣੇ ਮੁਖੜੇ ਅੱਗੋਂ ਘੁੰਡ ਲਾਹ ਦਿੱਤਾ। ਚਾਨਣੀ ਨੇ ਸਾਰੇ ਸ਼ਿਕਾਰ, ਆਵਾਰੇ ਅਤੇ ਜੰਤੂਆਂ ਨੋ ਹਨੇਰੇ ਵਿੱਚੋਂ ਉਘਾੜ ਦਿੱਤਾ। ਰਾਤ ਦੇ ਪ੍ਰੇਮ ਪਿਆਸੇ, ਰੰਡੀਬਾਜ਼ ਅਤੇ ਅਮਲੀ ਹੁਣ ਹਨੇਰੇ ਵਿੱਚ ਲੁਕ ਨਹੀਂ ਸਕਦੇ ਸੀ। ਸਭ ਕੁਝ ਦਿੱਸਦਾ ਸੀ। ਚੰਦ ਨੇ ਜੋ ਓਹਲੇ ਸੀ ਸਾਮ੍ਹਣੇ ਕਰ ਦਿੱਤਾ।

ਇਸ ਚਾਨਣੀ ਰਾਤ ਵਿੱਚ ਹੀਰਾ ਰੁਲਿਆ ਭੁਲਿਆ ਤੁਰਦਾ ਫਿਰਦਾ ਸੀ। ਹੀਰਾ ਚਾਨਣ ਵਿੱਚ ਦੇਖਣ ਵਾਲਿਆਂ ਨੂੰ ਤੁਰਦਾ ਫਿਰਦਾ ਲਾਸ਼ ਵਾਂਗ ਜਾਪਦਾ ਹੋਵੇਗਾ। ਲੋਇਣ ਵਿੱਚੋਂ ਜਾਨ ਚੱਲੀ ਗਈ ਸੀ। ਨਿਤ ਨਿਤ ਅਫੀਮ ਖਾਕੇ ਇਸ ਖਸਤੇ ਹਾਲਤ ਵਿੱਚ ਪਹੁੰਚ ਗਿਆ।

ਹੀਰਾ ਸਾਰਾ ਦਿਨ ਸੜਕ ਦੇ ਪਾਸੇ ਬਹਿਕੇ ਆਪਣੋ ਨਸ਼ਾ ਚੜ੍ਹਾਉਂਦਾ ਸੀ। ਇੱਦਾਂ ਗੁੰਮ ਸੁਮ ਰੋਜ ਰਹਿੰਦਾ ਸੀ। ਪਤਾ ਨਹੀਂ ਜੀਵਨ ਨੇ ਹੀਰੇ ਨੂੰ ਛੱਡ ਦਿੱਤਾ ਜਾਂ ਉਸਨੇ ਆਸ ਨੂੰ ਛੱਡ ਦਿੱਤਾ। ਲਫੰਗੇ ਦੀ ਜ਼ਿੰਦਗੀ ਚੁਣੀ। ਅਪਣੇ ਆਪ ਤੋਂ ਦੂਰ ਹੋਗਿਆ, ਨਾਲੇ ਟੱਬਰ ਤੋਂ।

See link for whole story

 

http://rubru.ca/bharind.html

18 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

thanks for sharing bai ji...

 

waqt kadh ke parhaanga poori... :)

22 Jul 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

thank you 22g...unjh website nay sari kahani nahi chaapi..is daa duja part august vich chaapay javayga...

25 Jul 2010

Reply