|
|
|
|
|
|
Home > Communities > Punjabi Poetry > Forum > messages |
|
|
|
|
|
Sad on |
ਸ਼ੀਸਾ ਟੁੱਟ ਜਾਏ ਤਾਂ ਗੱਲ ਨਹੀਂ ਕੋਈ___
ਚੁਗ ਲੈਂਦੇ ਟੁਕੜੇ ਸਾਰੇ____
ਪਰ ਦਿਲ ਟੁੱਟ ਜਾਏ ਤਾਂ ਦੱਸੋ ਮੈਨੂੰ___??
ਕੋਈ ਟੁਕੜੇ ਕਿੱਥੋਂ ਭਾਲੇ___
|
|
03 Nov 2010
|
|
|
Sad one |
ਤੂੰ ਹੀਰਾ ਮੈ ਤੁੱਲ ਹਾਂ ਕੱਖ ਦਾ,
ਤੈਨੂੰ ਕੀ ਸੱਜਣਾ ਉਪਹਾਰ ਦਿਆਂ।
ਤੂੰ ਹੱਸਦੀ ਜੱਗ ਸੋਹਣਾ ਲੱਗਦਾ,
ਤੇਰੇ ਹਾਸੇ ਤੇ ਸਭ ਵਾਰ ਦਿਆ।
ਨੈਣੀ ਸੁਰਮਾ ਸੁਰਖ ਸੁਲਾਈਆਂ,
ਜਦ ਵੇਖਾ ਤਾ ਡੁੱਬ ਜਾਵਾ।
ਤੀਰ ਨੈਣਾ ਦਾ ਐਸਾ ਚੱਲਿਆ,
ਜੋ ਦਿਲ ਮੇਰੇ ਦੇ ਪਾਰ ਦਿਆ।
ਖੁਸ਼ਬੂ ਤੇਰਿਆ ਸਾਹਾ ਦੀ,
ਹੁਣ ਮਹਿਕੇ ਮੇਰੇ ਸਾਹਾ ਵਿੱਚ।
ਬਣ ਧੜਕਣ ਤੂੰ ਮੇਰੇ ਦਿਲ ਦੀ ਸੱਜਣਾ,
ਕਰ ਸੀਨਾ ਠੰਢਾ-ਠਾਰ ਗਿਆ।
ਕੀਤਾ ਪਾਗਲ ਇਸ਼ਕ ਤੇਰੇ ਨੇ,
ਤੂੰ ਦਿਖਦੀ ਚਾਰ-ਚੁਫ਼ਰੇ।
ਝੱਲਾ ਕਹਿੰਦੀ ਦੁਨੀਆ "ਅੰਮਿ੍ਤ",
ਕਦ ਕਰ "ਮਰਜਾਣਾ" ਪਿਆਰ ਗਿਆ।
|
|
03 Nov 2010
|
|
|
Sad one |
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ, chaar sajjan te chaar k shareek dayi
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ, change maade di tangh te udeek dayi
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ pohncha manzil te ik oh tareek dayi
|
|
03 Nov 2010
|
|
|
Sad one |
Asin hassyan de vich hasde hi gye, ohna de hanjuaan naal app hanju dolde hi gye,
asin rab samjh ohna di pairi mitti chumde c, par oh mitti vich saanu madholde hi gye......
shayad ohna di khud di zindgi vich main zayada varh gya c, taanhi oh hun har pal paraya saanu bolde hi rahe.......
asin krde rhe ohna diaan mehfilaan aabaad, par oh barbaadi vaale raah saade kholde hi gye.......
dil vaali gal je aap dasni nhi ohne ne, par saade mukhon dil di kundi oh kholde hi gye.......
GURI krda ae pyaar, naale ohna da dilon satikaar, par oh kodiaan de bhaa saanu tolde hi gye........
GURI nu kodiaan de bhaa oh tolde hi gye...........
¤...jehrha aoukhe vele kharh je, yaar taan ohnu kehnde ne,,,,,
jo paani vaang pavitar, pyaar taan ohnu kehnde ne...¤
|
|
03 Nov 2010
|
|
|
|
bhut nice shares veer g
keep writting...........
|
|
03 Nov 2010
|
|
|
|
|
|
|
|
|
|
|
|
|
|
|
|